Find the Best ਲੋਕ Shayari, Status, Quotes from top creators only on Nojoto App. Also find trending photos & videos about
brar saab
ਕਿੰਨੇ ਅਜੀਬ ਲੋਕ ਨੇ ਦਰਿਆਓਂ ਪਾਰ ਦੇ ! ਸੁਣ ਕੇ ਵੀ ਜੋ ਨਾ ਪਰਤਵੀਂ ਆਵਾਜ਼ ਮਾਰਦੇ ! ਸ਼ਾਇਰ ਸੁਆਰਦੇ ਰਹੇ ਜ਼ੁਲਫ਼ਾਂ ਫ਼ਜ਼ੂਲ ਹੀ,, ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ ਸੁਆਰਦੇ ! follow ©brar saab #Relationship #ਕਿੰਨੇ ਅਜੀਬ #ਲੋਕ ਨੇ ਦਰਿਆਓਂ ਪਾਰ ਦੇ ! #ਸੁਣ ਕੇ ਵੀ ਜੋ ਨਾ ਪਰਤਵੀਂ ਆਵਾਜ਼ ਮਾਰਦੇ ! #ਸ਼ਾਇਰ ਸੁਆਰਦੇ ਰਹੇ ਜ਼ੁਲਫ਼ਾਂ #ਫ਼ਜ਼ੂਲ ਹੀ,, #ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ #ਸੁਆਰਦੇ !
#Relationship #ਕਿੰਨੇ ਅਜੀਬ #ਲੋਕ ਨੇ ਦਰਿਆਓਂ ਪਾਰ ਦੇ ! #ਸੁਣ ਕੇ ਵੀ ਜੋ ਨਾ ਪਰਤਵੀਂ ਆਵਾਜ਼ ਮਾਰਦੇ ! #ਸ਼ਾਇਰ ਸੁਆਰਦੇ ਰਹੇ ਜ਼ੁਲਫ਼ਾਂ #ਫ਼ਜ਼ੂਲ ਹੀ,, #ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ #ਸੁਆਰਦੇ !
read moreShankki Sharma
ਮਤਲਬ ਪੂਰਾ ਹੁੰਦੇ ਹੀ ਇਗਨੋਰ ਕਰਨ ਲਗ ਜਾਂਦੇ ਨੇ ਜਿੰਵੇ ਜਾਣਦੇ ਹੀ ਨਹੀਂ ਸਾਰੇ ਵਾਅਦੇ ਭੁੱਲ ਜਾਂਦੇ ਨੇ ਸਬ ਕਸਮਾਂ ਭੁੱਲ ਜਾਂਦੇ ਨੇ ਐਂਵੇ ਪੇਸ਼ ਆਉਂਦੇ ਨੇ ਜਿੰਵੇ ਪਹਿਚਾਣਦੇ ਹੀ ਨਹੀਂ। लोक बदल जांदे ने #ਲੋਕ #collab #yqbhaji #YourQuoteAndMine Collaborating with YourQuote Bhaji
लोक बदल जांदे ने #ਲੋਕ #Collab #yqbhaji #YourQuoteAndMine Collaborating with YourQuote Bhaji
read more-... ਕਾਤਿਬ
ਲੋਕ ਕੀ ਸੋਚਣਗੇ...! ਲੋਕ ਉਹ ਸੋਚਣਗੇ,,, ਜੋ ਤੁ ਸੀ ਸੋਚੋਂਗੇ,,, ਤੁਸੀ ਕੀ ਸੋਚਦੇ ਹੋ...? ਕਿ ਲੋਕ ਕੀ ਸੋਚਣਗੇ। ©preetkatib #ਲੋਕ
#ਲੋਕ
read moreJajbaati sidhu
ਲੋਕਾ ਵਿੱਚ ਰਹਿ ਕੇ ਪਤਾ ਲਗਾ, ਗੱਲਾ ਵਿੱਚ ਸਾਰੇ ਹੀ ਸ਼ਰੀਫ ਬਣਦੇ ਆ। ©Jajbaati sidhu #ਲੋਕ
#ਲੋਕ
read moreThe Godfather
ਲੋਕ Har Taraf Bheed Hai Sirf Zinda Lashon Ki,, Are Ye Zindagi Toh Mout Se Bhi Bada Hadsaa Hai... ©The Godfather #ਲੋਕ
#ਲੋਕ
read moreHarry Jassal
ਲੋਕ ਚੇਹਰਾ ਦੇਖ ਕੇ ਯਕੀਨ ਨਾ ਕਰ ਲਈ ਜੱਸਲਾ ਅੱਜਕਲ ਦੋ-ਦੋ ਚੇਹਰੇ ਲੈ ਕੇ ਘੁੰਮਦੇ ਨੇ ਲੋਕ ਮਾੜੇ ਨੂੰ ਤਾਂ ਮੱਥੇ ਵੀ ਨੀ ਲਾਉਂਦੇ ਤਕੜੇ ਦੇ ਪੈਰ ਚੁੰਮਦੇ ਨੇ ਲੋਕ ©Harry Jassal #ਲੋਕ #merishayri #Nojoto #Dil__ki__Aawaz
#ਲੋਕ #merishayri #Dil__ki__Aawaz
read moreNeha Tanwar
ਲੋਕ कितने अच्छे है लोग यहां कितने भले है लोग यहां कितने समझदार है लोग यहां कितने मददगार है लोग यहां कितने भावुक है लोग यहां कितना संभालते हैं लोग यहां समझ रहे हो ना, क्या वाकई में ऐसे लोग यहां क्या वाकई में है ऐसे लोग यहां•••• ©Neha Tanwar #ਲੋਕ
#ਲੋਕ
read moresonam kallar
ਜੋ ਟੁਟਿਆ ਹੋਵੇ ਅੱਧਨੀਦਰ ਗੱਲ ਐਸੇ ਖ਼ੁਆਬ ਤੀਕਰ ਨਹੀਂ, ਤੇਰੀ ਰੂਹ ਨਾਲ ਰੂਹਦਾਰੀ ਏ ਮੇਰੀ, ਗੱਲ ਕਿਸੇ ਗੁਲਾਬ ਤੀਕਰ ਨਹੀਂ। ©sonam kallar #ਲੋਕ #ਪਿਆਰ💞 #ਵਫਾ #ਮਹੁੱਬਤ #Health prashu pandey Roma Malakar (writer AmAn SiNgH Rohit Rathee dear comrade
#ਲੋਕ #ਪਿਆਰ💞 #ਵਫਾ #ਮਹੁੱਬਤ #Health prashu pandey Roma Malakar (writer AmAn SiNgH Rohit Rathee dear comrade
read moreSunil Raguvanshi
ਲੋਕ Kamiyaa saareyaa ch hundiyaa ne par nazar sirf doosreyaa ch aundiyaa ne ©Sunil Raguvanshi #ਲੋਕ
#ਲੋਕ
read more