ਜੋ ਟੁਟਿਆ ਹੋਵੇ ਅੱਧਨੀਦਰ ਗੱਲ ਐਸੇ ਖ਼ੁਆਬ ਤੀਕਰ ਨਹੀਂ, ਤੇਰੀ ਰੂਹ ਨਾਲ ਰੂਹਦਾਰੀ ਏ ਮੇਰੀ, ਗੱਲ ਕਿਸੇ ਗੁਲਾਬ ਤੀਕਰ ਨਹੀਂ। ©sonam kallar #ਲੋਕ #ਪਿਆਰ💞 #ਵਫਾ #ਮਹੁੱਬਤ #Health prashu pandey