Nojoto: Largest Storytelling Platform

Best Tera_Jass Shayari, Status, Quotes, Stories

Find the Best Tera_Jass Shayari, Status, Quotes from top creators only on Nojoto App. Also find trending photos & videos abouttrue love ki ishq tera, true love ke ishq tera, true love ishq tera song, love story kaisa tera pyar, true love ishq tera,

  • 5 Followers
  • 19 Stories

Dhanraj Jaat

GULSHAN BODHISATVA

#gulshan_bodhisattva #Tera_Jass #Janha #nuksat G_K❤️ sana naaz Sethi Ji poonam atrey Anshu writer Sagar Singh Chaudhary

read more

Pankaj Trivedi

Tera deedar

©Pankaj Trivedi #teri_gli #tera_ishq #tera_fitoor #Tera_Jass #TeraDeedar💖

#ਤੇਰਾ ਜੱਸ

MONIKA SINGH Shriya. 18 Mani Kalia suman_kadvasra Soumya Jain

read more
ਅਸੀ ਦੋਵੇ ਆਦਤ ਹੱਥੋ ਮਜ਼ਬੂਰ ਸੀ
ਉਹ ਝੂਠ ਬੋਲਣੋ ਨਾ ਹਟੀ
ਮੈਂ ਯਕੀਨ ਕਰਨੋ ਨਾ ਥੱਕਿਆ!!

#Tera_Jass MONIKA SINGH Shriya. 18 Mani Kalia suman_kadvasra Soumya Jain

#ਤੇਰਾ ਜੱਸ

MONIKA SINGH Devendra Kumar pooja negi# secret Suman Zaniyan

read more
ਰਾਤ ਜਗੀ ਮੋਮਬੱਤੀ ਪਰ ਹਨੇਰਾ ਹੋ ਗਿਆ..
ਓਏ ਬੱਸ ਕਰ ਮੂਰਖਾਂ ਬਥੇਰਾ ਹੋ ਗਿਆ..
ਪਿੱਛੇ ਜਾਣ ਭੇਡਾਂ ਅੱਗੇ ਗਧਾ ਦਿਸਿਆ..
ਓਏ ਭਾਂਡੇ ਖੜਕਾ ਕੇ ਮੋਮਬੱਤੀਆਂ ਜਗਾ ਕੇ..
ਸਭ ਹੋਜੂ ਠੀਕ ਦੱਸ ਕਿੱਥੇ ਲਿਖਿਆ??

#Tera_Jass MONIKA SINGH Devendra Kumar pooja negi# secret Suman Zaniyan

#ਤੇਰਾ ਜੱਸ

MONIKA SINGH Dr.Imran Hassan Barbhuiya Raju Pandey Binto Rani Appu Keshari

read more
ਉਹ ਵੀ ਮੇਰੀ ਨਹੀਂ ਹੋ ਕੇ ਰਾਜ਼ੀ ਸੀ
ਮੌਤ ਨੂੰ ਹੱਥ ਵਧਾਇਆ ਮੈਂ
 ਰੋਂਦੇ ਨੂੰ ਚੁੱਪ ਕਰਾਉਣ ਲਈ ਰਾਤੀਂ
ਖੁਦ ਨੂੰ ਗਲੇ ਲਗਾਇਆ ਮੈਂ!!

#Tera_Jass MONIKA SINGH Dr.Imran Hassan Barbhuiya Raju Pandey Binto Rani Appu Keshari

#ਤੇਰਾ ਜੱਸ

#Happiness MONIKA SINGH Ritika suryavanshi pooja negi# secret Soumya Jain

read more
ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਆਰ ਸੱਚਾ
ਤੈਨੂੰ ਫੇਰ ਪਤਾ ਲੱਗੂ,,
#Tera_Jass ਨੇ
ਹਾਸੇ  ਕਿਉਂ ਗਵਾ ਲਏ!!

#ਤੇਰਾ ਜੱਸ✍️✍️

©#ਤੇਰਾ ਜੱਸ #Happiness  MONIKA SINGH Ritika suryavanshi pooja negi# secret Soumya Jain

#ਤੇਰਾ ਜੱਸ

read more
ਕਿਸੇ ਜੀਂਦਿਆਂ ਅੱਗ ਜੇ ਲਾਵ ਦਵੋ,
ਉਹਦੇ ਦਰਦ ਦਾ ਪਿੱਛੋਂ ਹਿਸਾਬ ਲਵੋ,
ਜਿਨਾਂ ਦਰਦ ਹੈ ਉਹ ਦੀਆਂ ਆਹਾ ਵਿਚ,
ਉਹਨਾਂ ਦਰਦ ਮੇਰਿਆ ਸਾਹਾ ਵਿੱਚ।।

#Tera_Jass

#ਤੇਰਾ ਜੱਸ

MONIKA SINGH Ritika suryavanshi pooja negi# secret Soumya Jain

read more
ਮੇਰਾ ਕਿਰਦਾਰ ਨਾ ਪੁੱਛ ,
ਦਿਲ ਜਿੱਤਦਾ ਜਿੱਤਦਾ,
ਲੋਕਾਂ ਦੇ ਮਨਾਂ"ਚੋਂ"  ਲਹਿ ਗਿਆ।।

#Tera_Jass MONIKA SINGH Ritika suryavanshi pooja negi# secret Soumya Jain

#ਤੇਰਾ ਜੱਸ

MONIKA SINGH Ritika suryavanshi pooja negi# secret Suman Zaniyan

read more
ਅਸੀਂ ਉਨ੍ਹਾਂ ਸਿਤਾਰਿਆਂ ਵਿੱਚੋਂ ਨੀਂ
ਤੈਨੂੰ ਜਾਣ ਤੋਂ ਪਹਿਲਾਂ ਦੱਸਾਂਗੇ
ਅਸੀਂ ਜਿੱਥੇ ਮੇਲੇ ਲਾਉਣੇ ਨੇਂ
ਤੈਨੂੰ ਨਾਮ ਕਬਰ ਦਾ ਦੱਸਾਂਗੇ।।
#Tera_jass MONIKA SINGH Ritika suryavanshi pooja negi# secret Suman Zaniyan
loader
Home
Explore
Events
Notification
Profile