Nojoto: Largest Storytelling Platform

Best birdi Shayari, Status, Quotes, Stories

Find the Best birdi Shayari, Status, Quotes from top creators only on Nojoto App. Also find trending photos & videos aboutamandip birdi do, babbu birdi, botia birdi, a love bird, bird love quotes,

  • 1 Followers
  • 1 Stories

gurmail singh

#birdi

read more
ਕੀਤੇ ਹੋ ਨਾ ਜਾਵੇ ਕੁੱਝ ਮੈਨੂੰ,ਬਸ ਏਸ ਗੱਲੋ ਡਰਦੀ ਏ।
ਦਿਲੋ ਤਾ ਕਰੇ ਪ੍ਰਵਾਹ ਮੇਰੀ,ਬਸ ਉਤੋ-ਉਤੋ ਲੜਦੀ ਏ।

ਜੇ ਆਵੇ ਕੋਈ ਦੁੱਖ ਮੇਰੇ ਤੇ,ਪਹਿਲਾ ਓਹਦੀ ਅੱਖ ਭਰਦੀ ਏ।
ਦਿਲੋ ਤਾ ਕਰੇ ਪ੍ਰਵਾਹ ਮੇਰੀ,ਬਸ ਉਤੋ-ਉਤੋ ਲੜਦੀ ਏ ।

ਤੇਰੀ ਖੁਸ਼ੀ ਲਈ "ਬਿਰਦੀਆ",ਓ ਹਰ ਦੁੱਖ ਜਰਦੀ ਏ।
ਦਿਲੋ ਤਾ ਕਰੇ ਪ੍ਰਵਾਹ ਮੇਰੀ,ਬਸ ਉਤੋ-ਉਤੋ ਲੜਦੀ ਏ।

ਬਚਾਉਣ ਲਈ ਹਰ ਮੁਸੀਬਤ ਤੋਂ ਮੈਨੂੰ, ਬਹਾਨੇ ਨਿੱਤ ਘੜਦੀ ਏ।
ਦਿਲੋ ਤਾ ਕਰੇ ਪ੍ਰਵਾਹ ਮੇਰੀ,ਬਸ ਉਤੋ-ਉਤੋ ਲੜਦੀ ਏ ।

ਲਿਖਤ - ਗੁਰਮੇਲ ਸਿੰਘ ਬਿਰਦੀ ❤ #birdi

Follow us on social media:

For Best Experience, Download Nojoto

Home
Explore
Events
Notification
Profile