ਕੀਤੇ ਹੋ ਨਾ ਜਾਵੇ ਕੁੱਝ ਮੈਨੂੰ,ਬਸ ਏਸ ਗੱਲੋ ਡਰਦੀ ਏ। ਦਿਲੋ ਤਾ ਕਰੇ ਪ੍ਰਵਾਹ ਮੇਰੀ,ਬਸ ਉਤੋ-ਉਤੋ ਲੜਦੀ ਏ। ਜੇ ਆਵੇ ਕੋਈ ਦੁੱਖ ਮੇਰੇ ਤੇ,ਪਹਿਲਾ ਓਹਦੀ ਅੱਖ ਭਰਦੀ ਏ। ਦਿਲੋ ਤਾ ਕਰੇ ਪ੍ਰਵਾਹ ਮੇਰੀ,ਬਸ ਉਤੋ-ਉਤੋ ਲੜਦੀ ਏ । ਤੇਰੀ ਖੁਸ਼ੀ ਲਈ "ਬਿਰਦੀਆ",ਓ ਹਰ ਦੁੱਖ ਜਰਦੀ ਏ। ਦਿਲੋ ਤਾ ਕਰੇ ਪ੍ਰਵਾਹ ਮੇਰੀ,ਬਸ ਉਤੋ-ਉਤੋ ਲੜਦੀ ਏ। ਬਚਾਉਣ ਲਈ ਹਰ ਮੁਸੀਬਤ ਤੋਂ ਮੈਨੂੰ, ਬਹਾਨੇ ਨਿੱਤ ਘੜਦੀ ਏ। ਦਿਲੋ ਤਾ ਕਰੇ ਪ੍ਰਵਾਹ ਮੇਰੀ,ਬਸ ਉਤੋ-ਉਤੋ ਲੜਦੀ ਏ । ਲਿਖਤ - ਗੁਰਮੇਲ ਸਿੰਘ ਬਿਰਦੀ ❤ #birdi