Nojoto: Largest Storytelling Platform

Best nikhiljerath Shayari, Status, Quotes, Stories

Find the Best nikhiljerath Shayari, Status, Quotes from top creators only on Nojoto App. Also find trending photos & videos about

  • 1 Followers
  • 4 Stories

ppoetnabzz

ਬੋਹਤ ਕੁਝ ਬੋਲਦਿਆਂ ਨੇ ਉਹ ਅੱਖਾਂ..
ਨਜ਼ਰਾਂ ਚ ਦੂਰੀ ਬੋਹਤ ਹੈ...

ਕਿਵੇਂ ਕਰ ਲਵਾਂ ਮੈਂ ਕੈਦ ਤੇਰੀ ਦੀਦ ਨੂੰ....
ਦੁਨੀਆਵੀ ਰੰਗਾਂ ਦੀ ਮੈਲ ਗੂੜੀ ਬੋਹਤ ਹੈ....

ਮੈਂ ਤਾਂ ਕਦ ਦਾ ਵਿੱਕ ਜਾਂਦਾ... 
ਪਰ ਸਾਡੇ ਕਿੱਸਿਆਂ ਦੀ ਸ਼ਹਿਰ ਚ ਮਸ਼ਹੂਰੀ ਬੋਹਤ ਹੈ....!!!

~ਨਿਖਿਲ ਜੇਰਥ #punjabi #shayri #nojoto #nikhiljerath #beatofengineer

ppoetnabzz

ppoetnabzz

ppoetnabzz

Follow us on social media:

For Best Experience, Download Nojoto

Home
Explore
Events
Notification
Profile