Nojoto: Largest Storytelling Platform

Best witrer Shayari, Status, Quotes, Stories

Find the Best witrer Shayari, Status, Quotes from top creators only on Nojoto App. Also find trending photos & videos about

  • 2 Followers
  • 2 Stories

ਜੱਗੀ ਰਾਹੀ

jagi rahi balran #witrer #poatry #witerscommunity

read more
ਰਾਹੀ ਕਰਦੇ  ਰਾਹਵਾਂ  ਦੀ  ਗੱਲ।
ਸਿਦਕੀ ਨਾ ਕਰੇ ਸਾਹਵਾਂ ਦੀ ਗੱਲ ,

ਜਦ  ਖਾਣੇ  ਪੈਂਦੇ  ਟੁੱਕ  ਵਿਗਾਨੇ।
ਉਂਦੋ  ਤੁਰਦੀ  ਏ  ਮਾਂਵਾਂ ਦੀ ਗੱਲ ,

ਰਾਤੀਂ  ਦੀਵੇ   ਜਗਦੇ   ਜਗਦੇ ।
ਕਰਦੇ ਪਏ ਸੀ ਹਵਾਵਾਂ ਦੀ ਗੱਲ,

ਸਿੱਧੀ  ਸੜਕ  ਤੂੰ ਤੁਰਿਆ ਚੱਲ ।
ਛੱਡ ਦੇ ਹੋਰ  ਦਿਸ਼ਾਵਾਂ ਦੀ ਗੱਲ,

ਮਨ ਦਾ ਪਾਤਰ  ਭਰਨਾ  ਨਾਹੀਂ।
ਦਿਲ 'ਚੋਂ ਕੱਢ ਇਛਾਵਾਂ ਦੀ ਗੱਲ, 

ਜੀਣ ਦਾ ਇਲਮ ਸਿੱਖ ਵੇ 'ਰਾਹੀ'।
ਕਰ ਨਾ ਹੋਰ  ਕਥਾਵਾਂ  ਦੀ ਗੱਲ ,

   ਰਾਹੀ ,,,

©ਜੱਗੀ ਰਾਹੀ jagi rahi balran
#witrer  #poatry #witerscommunity

Prachi

#DearZindagi                      DEAR ZINDAGI

Barisho mae bhegi hui mitti ki mehak si
 ha zindagi
badalo mae ghulti hui suraj ki kirno si 
ha zindagi
khoye hue khawabo ko , paane ki zid mae 
kare jo mehanat vo behisaab zindagi 
dekhe hm jase vase dikhti ha 
dardo mae sukun or khusi mae gaam si zindagi
dundhe hm jisko yaha se waha 
vo mile kisi ko kitaabo mae , khayalo mae 
bhano mae , nazaro mae 
aessi khusi si ha zindagi #DearZindagi #quotes #shayari #poetry #zindagi #lifeisbeautiful #happy #positive #loveyouzindagi #poem #goodvibes #motivation #hope #believe #nevergiveup #love #thought #feeling #life #witrer #philosyphy #poetry #smile #livelife #gazal

Follow us on social media:

For Best Experience, Download Nojoto

Home
Explore
Events
Notification
Profile