Nojoto: Largest Storytelling Platform

Best ishq_de_warke Shayari, Status, Quotes, Stories

Find the Best ishq_de_warke Shayari, Status, Quotes from top creators only on Nojoto App. Also find trending photos & videos aboutshayari of ghalib on ishq, ishq to laal hai song download, poetry about ishq in urdu, junoon e ishq se to khuda, a ishq e nabi mere lyrics,

  • 2 Followers
  • 5 Stories

pagal Shayar

Broken💔Heart #Mobbhat #Ishq_ibaadat #ishq_de_warke #supne #Heartbeat kiran kee kalam se SHANU KI सरगम Sejal Gupta Kartik kumar Kartik Kumar Aarchi Advani Saini

read more
ਮਨ ਦਾ ਵਾ ਕਿ ਮਹੋਬਤ ਹੋ ਸਕਦੀ ਏ ਸ਼ਾਇਦ ਕਿਸੇ ਹੋਰ ਨਾਲ ਵੀ ਪਰ ਜਿਹੜਾ ਟੁਟ ਕੇ ਚਾਹਿਆ ਵਾ ਤੈਨੂੰ ਉਹ ਵੀ ਹੋਵੇ ਨਾ ਬੀਬਾ! ਇਹ ਤੇ ਔਖਾ ਏ

ਜਿਹਨਾ ਤੈਨੂੰ ਸਮਾਇਆ ਏ ਆਪਣੇ ਅੰਦਰ ਉਹਨਾ ਕਿਸੇ ਹੋਰ ਨੂੰ ਸਮਾਉਣਾ ਕਿਹੜਾ ਸੌਖਾ ਏ

ਜੋ ਸੁਪਨੇ ਤੇਰੇ ਨਾਲ ਜੀਣ ਨੂੰ ਦੇਖੇ ਆ ਉਹਨਾ ਕਿਸੇ ਹੋਰ ਨਾਲ ਜੀਣਾ ਕਿਹੜਾ ਸੌਖਾ ਏ

ਕਈ ਵਾਰ ਗੁਸੇ ਵਿਚ ਇਹ ਤਾਂ ਕਿਹ ਦਈਦਾ ਵਾ ਕਿ ਜਿੰਦਗੀ ਵਿਚ ਤਾਂ ਪਹਿਲਾਂ ਹੀ ਨਈ ਆ ਬਸ ਭੁਲਾਉਣਾ ਹੀ ਏ ਤੇ ਯਾਦਾਂ ਨੂੰ ਮਟਾਉਣਾ ਹੀ ਏ ਦਰਾਸਲ ਏਸੇ ਗਲ ਦਾ ਹੀ ਤਾਂ ਭੁਲੇਖਾ ਏ

ਜਿਹੜਾ ਨਸ਼ਾ ਮੇਰੇ ਨੈਣਾ ਨੂੰ ਏ ਤੇਰੀ ਦੀਦ ਦਾ ਉਸ ਨਸ਼ੇ ਨੂੰ ਕਿਸੇ ਹੋਰ ਦੇ ਨੈਣਾਂ ਵਿਚੋਂ ਲਭਣਾ ਉਸ ਨੂੰ ਦਿਖਾਉਣ ਲਈ ਤੇ ਦਿਲ ਨੂੰ ਦਿਲਾਸਾ ਦੇਣ ਲਈ ਇਹ ਸਭ ਮਹਿਸੂਸ ਕਰਨਾ ਵੀ ਤੇ ਇੱਕ ਧੋਖਾ ਏ

ਨੈਣਾਂ ਨੂੰ ਮੀਚ ਕੇ ਜਿਸ ਤਰਾਂ ਤੇਰਾਂ ਦੀਦਾਰ ਕਰਦੇ ਹਾਂ ਇੰਝ ਉਹਦੇ ਨਾਲ ਕਰਨਾ ਕਿਹੜਾ ਸੌਖਾ ਏ ਨੈਣਾਂ ਨੂੰ ਮੀਚ ਦੀਆਂ ਹੀ ਹੰਝੂ ਆਂ ਨੂੰ ਵਹਾਉਣਾਂ ਤੇ  "ਰੰਧਾਵੇ" ਲਈ ਇੱਕਲੇ ਬੈਠ ਇਹ ਸਭ ਘਾੜਤਾ  ਕਿਸੇ ਹੋਰ ਲਈ ਘੜਣੀਆਂ ਲਿਖਣਾ ਗਾਉਣਾ ਇਹੀ ਸਭ ਤੇ ਔਖਾ ਏ

ਹਾਂ! ਮਨ ਦਾ ਵਾ ਕਿ ਮਹੋਬਤ  ਹੋ ਸਕਦੀ ਏ ਸ਼ਾਇਦ ਕਿਸੇ ਹੋਰ ਨਾਲ ਵੀ  ਪਰ ਜਿਹੜਾ ਟੁਟ ਕੇ ਚਾਹਿਆ ਵਾ ਤੈਨੂੰ ਉਹ ਵੀ ਹੋਵੇ ਨਾ ਨਾ ਬੀਬਾ! ਨਾ ਇਹ ਤਾਂ ਔਖਾ ਏ

©Pagal Shayar #Broken💔Heart #Mobbhat #Ishq_ibaadat #ishq_de_warke #supne 

#Heartbeat  kiran kee kalam se SHANU KI सरगम Sejal Gupta Kartik kumar Kartik Kumar Aarchi Advani Saini

Nav Tera 001

Like❗ comment❗ share❗ ______________ #tag_ur_love #tag_ur_friend ______________ 🙏 🙏 Page ਵਧੀਆ ਲੱਗੇ ਤਾਂ Folloow ਜ਼ਰੂਰ ਕਰਿਓ Turn on ur post notificaition 🔔

read more
 Like❗  comment❗  share❗
______________
#tag_ur_love
#tag_ur_friend
______________ 🙏 🙏
Page ਵਧੀਆ ਲੱਗੇ ਤਾਂ Folloow ਜ਼ਰੂਰ ਕਰਿਓ
Turn on ur post notificaition 🔔

Nav Tera 001

Like❗ comment❗ share❗ ______________ #tag_ur_love #tag_ur_friend ______________ 🙏 🙏 Page ਵਧੀਆ ਲੱਗੇ ਤਾਂ Folloow ਜ਼ਰੂਰ ਕਰਿਓ Turn on ur post notificaition 🔔

read more
 Like❗  comment❗  share❗
______________
#tag_ur_love
#tag_ur_friend
______________ 🙏 🙏
Page ਵਧੀਆ ਲੱਗੇ ਤਾਂ Folloow ਜ਼ਰੂਰ ਕਰਿਓ
Turn on ur post notificaition 🔔

Follow us on social media:

For Best Experience, Download Nojoto

Home
Explore
Events
Notification
Profile