Nojoto: Largest Storytelling Platform

Best noflow Shayari, Status, Quotes, Stories

Find the Best noflow Shayari, Status, Quotes from top creators only on Nojoto App. Also find trending photos & videos about

  • 1 Followers
  • 1 Stories

Gurpreet Singh Deogan

ਜਿੰਨ੍ਹਾਂ ਸੂਰਜਾਂ ਨੇ ਰੌਸ਼ਨੀ ਫੈਲਾਉਣੀ ਹੁੰਦੀ ਐ,
ਓਹ ਘਣੇ-ਕਾਲੇ ਬੱਦਲਾਂ ਦੀ ਪ੍ਰਵਾਹ ਨਹੀਂ ਕਰਦੇ।
ਖ਼ੁਦ ਉੱਠਦੇ ਨੇ ਉੱਚਾ,ਚਮਕਾਉਣ ਦੇ ਲਈ ਨਾਮ,
ਵੇਖ ਦੂਜੇ ਦੀ ਤਰੱਕੀ ਨੂੰ ਨਾ,ਹਊਂਕੇ ਭਰਦੇ।
ਜਿੰਨ੍ਹਾਂ ਸੂਰਜਾਂ ਨੇ ਰੌਸ਼ਨੀ ਫੈਲਾਉਣੀ ਹੁੰਦੀ ਐ,
ਓਹ ਘਣੇ-ਕਾਲੇ ਬੱਦਲਾਂ ਦੀ ਪ੍ਰਵਾਹ ਨਹੀਂ ਕਰਦੇ।
~ ਗੁਰਪ੍ਰੀਤ ਸਿੰਘ ਦਿਓਗਣ...✍🏻 #guts #shine #noflow #nojoto #deogan

Follow us on social media:

For Best Experience, Download Nojoto

Home
Explore
Events
Notification
Profile