Nojoto: Largest Storytelling Platform

Best nojotopuniabi Shayari, Status, Quotes, Stories

Find the Best nojotopuniabi Shayari, Status, Quotes from top creators only on Nojoto App. Also find trending photos & videos about

  • 2 Followers
  • 4 Stories

Sukhi Ahluwalia

आईए जाने के नवंबर 2019 में चाईना ने करोना फैलाया था या फिर कुछ और ? - #crona #CronaVirus_Lockdown #sadnews #Indiangovt #PrimeMinister #Motivation #Inspiration #nojotopuniabi #nojoto2021

read more

Guruvirk

ਬੁਲੰਦਿਅਾ... #nojotopuniabi #Motivation #Truth #Poetry

read more
ਸੜਦੇ ਨੇ ਉਹ ਹੀ ਜਿਨ੍ਹਾਂ ਤੋਂ ਕਾਮਯਾਬੀ ਸਾਡੀ ਸਹ
ਨਹੀ ਹੁੰਦੀ||
ਪਿੱਠ ਪਿੱਛੇ ਕਰਦੇ ਨੇ ਗੱਲਾਂ ੳੁਹ ਹੀ ਜਿਨ੍ਹਾਂ ਤੋਂ ਗੱਲ 
ਮੂੰਹ ਤੇ ਕਹਿ ਨਹੀਂ ਹੁੰਦੀ||
ਰਹਿੰਦੇ ਸਦਾ ੲਿੱਥੇ ੳੁਹ  ਹੀ  ਬੁਲੰਦਿਅਾ ਤੇ ਜਿਨ੍ਹਾਂ 'ਚ ਮੈਂ ਨਹੀਂ ਹੁੰਦੀ..!! ਬੁਲੰਦਿਅਾ...
#nojotopuniabi #motivation #truth #poetry

Guruvirk

ਖੋਟੇ ਹੁੰਦੇ ਜਾਂਦੇ ਨੇ ਖਰੇ... #nojotopuniabi #Love #SAD #nojotopoetry

read more
ਤੂੰ ਕੁੱਝ ਖ਼ਾਸ ਸੀ  ਤਾਂ ਹੀ ਦਿਲ ਦੇ ਪਾਸ ਸੀ||
ਮੇਰੀ ੲਿਕ ਤੇਰੇ ਤੇ ਹੀ ਅਾਸ ਸੀ||
ਛੱਡ ਕੇ ਨਹੀਂ ਜਾੲੇਂ ਗੀ ੲਿਸ ਗੱਲ  ਦਾ ਵਿਸ਼ਵਾਸ਼ ਸੀ|| 
ਕੋਈ ਕਿਵੇਂ ਕਰ ਸਾਕਦਾ ਕਿਸੇ ਨੂੰ ੲਿੰਨਾ ਪਿਆਰ||
ਸਾੲਿਦ ਅਾਹੀ ਗੱਲ ਤੈਨੂੰ ਅਾੲੀ ਨਹੀਂ ਰਾਸ ਸੀ||
ਹੁਣ ਅਸੀਂ ੲੇਹਨਾ ਸਭ ਗੱਲਾਂ ਤੋਂ ਅਾਂ ਪਰੇ||
ਜਿਹੜੇ ਕਦੀ ਖੋਟੇ ਸੀ ਹੁੰਦੇ ਜਾਂਦੇ ਨੇ ਹੁਣ ਖਰੇ...!! ਖੋਟੇ ਹੁੰਦੇ ਜਾਂਦੇ ਨੇ ਖਰੇ...
#nojotopuniabi #love #sad #nojotopoetry

Guruvirk

ਕਾਦਾ ਅੈਂ ਤੂੰ ਲਿਖਾਰੀ Voice #nojotopuniabi #nojotopoetry #Love #onesidedconversation

read more

Follow us on social media:

For Best Experience, Download Nojoto

Home
Explore
Events
Notification
Profile