Nojoto: Largest Storytelling Platform

Best iquite Shayari, Status, Quotes, Stories

Find the Best iquite Shayari, Status, Quotes from top creators only on Nojoto App. Also find trending photos & videos about

  • 5 Followers
  • 5 Stories

Benam Astitva

After stumbling, I have managed myself. I don't know how...... Then it stumbles. | | ठोकर खाकर, खुद संभला हूँ मैं 🥺🥺 ना जाने कैसे........ फिर ठोकर लग जाती है|

read more
ठोकर खाकर, खुद संभला हूँ मैं 🥺🥺
ना जाने कैसे........


फिर ठोकर लग जाती है| After stumbling, I have managed myself.
I don't know how......
Then it stumbles.
|
|
ठोकर खाकर, खुद संभला हूँ मैं 🥺🥺
ना जाने कैसे........
फिर ठोकर लग जाती है|

Gaggi Dandiwal.

ਤੁਸੀ ਜਿੱਤ ਗਏ ਮੁਬਾਰਕਾਂ, ਜੱਗ ਨੂੰ ਮੇਰੀ ਹਾਰ ਕਹਿੰਦੇ ਜਾਇਓ,
ਮੇਰੀ ਕਿਸਮਤ ਆ ਗਈ ਵਿਆਓਣ ਮੈਨੂੰ, ਚੰਗਾ ਮੇਰਾ ਆਖਰੀ ਸਲਾਮ ਲੈਂਦੇ ਜਾਇਓ,
ਬੜਾ ਲੜੇ ਹਾਲਾਤਾਂ ਦੇ ਨਾਲ, ਲੜੇ ਵੀ ਕੱਲੇ ਕੱਲੇ ਸੀ,
ਸਾਥ ਦਿੱਤਾ ਬਸ ਸਾਹਾਂ ਨੇ, ਮੇਰਾ ਖੂਨ ਦੂਜੇ ਖੂਨ ਦੇ ਥੱਲੇ ਸੀ,
ਮੇਰੀ ਸੋਚ ਸੀ ਉਡਦੀ ਅੰਬਰਾਂ ਤੇ ਕੋਈ ਹੱਥ ਵਧਾਉਂਦਾ ਤਾਂ ਅੰਬਰ ਲਾਹ ਲੈਂਦੇ,
ਚਲੋ ਕੋਈ ਨੀ ਇਕ ਵਾਰੀ ਮੇਰੇ ਨਾਲ ਧਰਤੀ ਤੇ ਬਹਿੰਦੇ ਜਾਇਓ,
ਮੇਰੀ ਕਿਸਮਤ.............
ਬੜੇ ਦੀਵੇ ਜਗੇ ਸਾਡੀ ਮਦਦ ਲਈ, ਅਖੀਰ ਵਿੱਚ ਅੱਗ ਹੀ ਲਾ ਗਏ,
ਸਾਡੇ ਅਰਮਾਨਾਂ ਦੀ ਰਾਖ਼ ਵੀ ਰਾਸ ਨਾ ਆਈ, ਕਈ ਓਹਨੂੰ ਵੀ ਪਾਣੀ ਚ ਬਹਾ ਗਏ,
ਪਹਿਚਾਣ ਤਾਂ ਗੱਗੀ ਨੂੰ ਬੜੇ ਚਿਰ ਦੀ ਸੀ ਕੌਣ ਆਪਣਾ ਕੌਣ ਪਰਾਇਆ,
ਜਿੰਨਾ ਨੇ ਦਿਲੋਂ ਸਾਥ ਦਿੱਤਾ ਧੰਨਵਾਦ, ਓ ਦਿਖਾਵੇ ਕਰਨ ਵਾਲਿਓ ਮੇਰੀ ਜਾਨ ਵੀ ਲੈਂਦੇ ਜਾਇਓ,
ਮੇਰੀ ਕਿਸਮਤ ਆ ਗਈ ਵਿਆਉਣ ਮੈਨੂੰ, ਚੰਗਾ ਮੇਰਾ ਆਖਰੀ ਸਲਾਮ ਲੈਂਦੇ ਜਾਇਓ,
ਤੁਸੀ ਜਿੱਤ ਗਏ ਮੁਬਾਰਕਾਂ, ਜੱਗ ਨੂੰ ਮੇਰੀ ਹਾਰ ਕਹਿੰਦੇ ਜਾਇਓ।।।।।।।।

#iquit

©Gaggi Dandiwal. #iquite #enough #gaggidandiwal 

#Dark

RPS

My friends thoughts #iquite #Shayar #newshayari #SADFLUTE

read more

Jahangir alam

ये सोच कर हमने कहना छोड़ दिया
के बोलते सब है मगर सुनता कौन है #NojotoQuote #55
#Iquite #Nojoto #NojotoHindi #YourQuote #Jahangir_Alam

(प्रज्वल)

Aree साहब app se to chup na hote hum 
wo वक़्त🕛 hi tha jisne muh se jaban nikal li #nojoto #nojotohindi #tearsspeakes #iquite

Follow us on social media:

For Best Experience, Download Nojoto

Home
Explore
Events
Notification
Profile