Nojoto: Largest Storytelling Platform

Best santjarnailsinghji Shayari, Status, Quotes, Stories

Find the Best santjarnailsinghji Shayari, Status, Quotes from top creators only on Nojoto App. Also find trending photos & videos aboutsant kabir das ke dohe in hindi with meaning, what is the meaning of san, weather is the norm in san francisco, sant jarnail singh bhindranwale quotes in english, sant jarnail singh bhindranwale quotes in punjabi,

  • 2 Followers
  • 2 Stories

Daljit Singh

1984 #santjarnailsinghji

read more

Aman jassal

#ਖਾਲਿਸਤਾਨ #ਪੰਜਾਬੀ #ਪੰਜਾਬ #santjarnailsinghji #ਭਿੰਡਰਾਂਵਾਲਾ #ਜੂਨ1984 #ਘੜੂੰਆਂ #ਪੰਜਾਬੀਅਤ #ਹਿੰਮਤ #chains

read more
ਜੋ ਖਾਲਿਸਤਾਨ ਨੂੰ ਮਾੜਾ ਕਹਿੰਦੇ ਐ।
ਉਹ ਕਿਹੜੇ ਮੂੰਹ ਨਾਲ਼ ਪੰਜਾਬ ਚ ਰਹਿੰਦੇ ਐ।
ਥੋਨੂੰ ਪਤਾ ਸਾਡਾ ਇਹ ਰਾਜ ਐ।
ਤਾ ਟਿਕੇ ਹੋਏ ਆ ਤੁਸੀਂ ਸਾਡੇ ਦੇਸ਼ ਚ
ਸਾਡੇ ਗੁਰੂਆਂ ਦੀ ਥੋਡੇ ਨਾਲ਼ ਲਿਹਾਜ਼ ਐ ।
ਤੁਸੀ ਹੱਕਦਾਰ ਹੈ ਨੀ ਏਥੇ ਰਹਿਣ ਦੇ।
ਜੇ ਖਾਲਿਸਤਾਨ ਨੂੰ ਮਾੜਾ ਕਹਿਣ ਗੇ ।
ਕਦੇ ਕੋਈ ਕਿਸੇ ਲੜਾਈ ਚ ਕੋਈ ਆਪਣਾ ਗਵਾਇਆ ਐ।
ਥੋਨੂੰ ਕੀ ਕੁਸ ਦਸਾਂ ਲਿਖ ਕੇ ਸਿੱਖਾਂ ਨੇ ਬਹੁਤ ਸੰਤਾਪ ਹੰਢਾਇਆ ਐ।
ਥੋਨੂੰ ਕਹਾ ਮੈ ਤਾ ਗੱਲ ਕਰੋ ਸੱਚ ਦੀ।
ਗੱਲ ਖਾਲਿਸਤਾਨ ਪੰਜਾਬ ਦੇ ਆ ਹੱਕ ਦੀ।

©Aman jassal #ਖਾਲਿਸਤਾਨ #ਪੰਜਾਬੀ #ਪੰਜਾਬ #santjarnailsinghji #ਭਿੰਡਰਾਂਵਾਲਾ #ਜੂਨ1984 #ਘੜੂੰਆਂ #ਪੰਜਾਬੀਅਤ #ਹਿੰਮਤ 

#chains

Follow us on social media:

For Best Experience, Download Nojoto

Home
Explore
Events
Notification
Profile