Nojoto: Largest Storytelling Platform

Best LoveforeverG Shayari, Status, Quotes, Stories

Find the Best LoveforeverG Shayari, Status, Quotes from top creators only on Nojoto App. Also find trending photos & videos aboutloveforever, sad love pictures with quotes, good morning love quotes with images, love quotes for him with images, love forever images with quotes,

  • 1 Followers
  • 1 Stories

Jhonson

#LoveforeverG# #MySun Sunny ugoke ugoke Aman Verma Aman Verma Aman Verma Sketchy_writing (Deeksha Sharma)

read more
ਕੀ ਨਾਂ ਤੇਰਾ

ਤੈਨੂੰ ਦੇਖਾਂ ਜਾਂ ਅੱਖ ਚੋਰ ਚੋਰ, 
              ਜਿਉਂ ਪੈਲਾਂ ਪਾਉਂਦੇ ਮੋਰ ਮੋਰ, 
ਮੈਂ ਹੁੰਦਾ ਜਾਂ ਕੁਝ ਹੋਰ ਹੋਰ 
           ਤੂੰ ਵੀ ਕਰ ਕੁਝ ਗੌਰ ਗੌਰ, 
ਤੇਰੀ ਬਦਲੇ ਜਦ ਵੀ ਤੋਰ ਤੋਰ, 
                      ਮੇਰੇ ਦਿਲ ਵਿੱਚ ਉਠਦੀ ਲੋਰ ਲੋਰ, 
ਦਿਨੋਂ ਦਿਨ ਚੜ੍ਹਦਾ ਰੰਗ ਰੰਗ 
                 ਤੈਨੂੰ ਮਾਨਾਂ ਆਪਣੇ ਸੰਗ ਸੰਗ, 
ਬੰਦ ਬੁਲ੍ਹੀਆਂ ਉਤੇ ਨਾਂ ਤੇਰਾ 
                 ਕੀ ਨਾਂ ਤੇ ਕਿਹੜਾ ਗਰਾਂ ਤੇਰਾ, 
ਮੇਰੇ ਮਨ ਦੀ ਇਕੋ ਮੰਗ ਮੰਗ 
              ਦੱਸ? ਲੈ ਕੇ ਆਵਾਂ ਜੰਞ ਜੰਞ । 


ਅੰਮ੍ਰਿਤ ਲੌਂਗੋਵਾਲG❤

©Jhonson #LoveforeverG#

#MySun  Sunny ugoke ugoke Aman Verma Aman Verma Aman Verma Sketchy_writing (Deeksha Sharma)

Follow us on social media:

For Best Experience, Download Nojoto

Home
Explore
Events
Notification
Profile