Nojoto: Largest Storytelling Platform

Best 0300P23042021 Shayari, Status, Quotes, Stories

Find the Best 0300P23042021 Shayari, Status, Quotes from top creators only on Nojoto App. Also find trending photos & videos about0300 std code india, 0300 country code, 0300 hours means, 0300 area code, 0300 std code,

  • 1 Followers
  • 1 Stories

دوندر ماحل

ਰੰਗਾਂ ਨੂੰ ਵੇਖ, ਓ ਖੁਸ਼ ਹੁੰਦੀ ਹੋਵੇਗੀ, ਕਿੰਨੇ ਰੰਗ ਵੱਟਾਏ, ਖੈਰ ਯਾਦ ਨਹੀਂ, ਨਵਿਆਂ ਸੰਗ ਜੁੜਨਾ, ਹੁਣ ਓ ਸਿੱਖ ਗਈ ਹੋਵੇਗੀ,

read more
ਰੰਗਾਂ ਨੂੰ ਵੇਖ, 
ਓ ਖੁਸ਼ ਹੁੰਦੀ ਹੋਵੇਗੀ, 

ਕਿੰਨੇ ਰੰਗ ਵੱਟਾਏ,
ਖੈਰ ਯਾਦ ਨਹੀਂ, 

ਨਵਿਆਂ ਸੰਗ ਜੁੜਨਾ,
ਹੁਣ ਓ ਸਿੱਖ ਗਈ ਹੋਵੇਗੀ, 

ਸੱਧਰਾਂ ਦੇ ਕਿੰਨੇ ਘਰ ਢਾਹੇ,
ਦਵਿੰਦਰਾਂ ਹੁਣ ਮੁੜ ਹੋਣੇ ਆਬਾਦ ਨਹੀਂ ।

#0300P23042021

©Dawinder Mahal ਰੰਗਾਂ ਨੂੰ ਵੇਖ, 
ਓ ਖੁਸ਼ ਹੁੰਦੀ ਹੋਵੇਗੀ, 

ਕਿੰਨੇ ਰੰਗ ਵੱਟਾਏ,
ਖੈਰ ਯਾਦ ਨਹੀਂ, 

ਨਵਿਆਂ ਸੰਗ ਜੁੜਨਾ,
ਹੁਣ ਓ ਸਿੱਖ ਗਈ ਹੋਵੇਗੀ,

Follow us on social media:

For Best Experience, Download Nojoto

Home
Explore
Events
Notification
Profile