ਰੰਗਾਂ ਨੂੰ ਵੇਖ, ਓ ਖੁਸ਼ ਹੁੰਦੀ ਹੋਵੇਗੀ, ਕਿੰਨੇ ਰੰਗ ਵੱਟਾਏ, ਖੈਰ ਯਾਦ ਨਹੀਂ, ਨਵਿਆਂ ਸੰਗ ਜੁੜਨਾ, ਹੁਣ ਓ ਸਿੱਖ ਗਈ ਹੋਵੇਗੀ, ਸੱਧਰਾਂ ਦੇ ਕਿੰਨੇ ਘਰ ਢਾਹੇ, ਦਵਿੰਦਰਾਂ ਹੁਣ ਮੁੜ ਹੋਣੇ ਆਬਾਦ ਨਹੀਂ । #0300P23042021 ©Dawinder Mahal ਰੰਗਾਂ ਨੂੰ ਵੇਖ, ਓ ਖੁਸ਼ ਹੁੰਦੀ ਹੋਵੇਗੀ, ਕਿੰਨੇ ਰੰਗ ਵੱਟਾਏ, ਖੈਰ ਯਾਦ ਨਹੀਂ, ਨਵਿਆਂ ਸੰਗ ਜੁੜਨਾ, ਹੁਣ ਓ ਸਿੱਖ ਗਈ ਹੋਵੇਗੀ,