Nojoto: Largest Storytelling Platform

Best againstPM Shayari, Status, Quotes, Stories

Find the Best againstPM Shayari, Status, Quotes from top creators only on Nojoto App. Also find trending photos & videos aboutparents against love marriage quotes in hindi, quotes on against love, killer attitude shayari against love, against love quotes funny, love against quotes,

  • 1 Followers
  • 1 Stories

Manpreet Kaur

ਮੇਰੇ ਸਿਰ ਦੇ ਸਾਈ ਮੈਨੂੰ ਬੀਜ ਕੇ
ਦਿੱਲੀ ਡੇਰੇ ਲਾ ਲਏ ਨੇ।
ਮੈਂ ਸਿਆਲ ਵੀ ਕੱਟ ਲਿਆ ਬਿਨ ਓਹਦੇ
ਹੁਣ ਵਾਢੀ ਦੇ ਦਿਨ ਆ ਗਏ ਨੇ।
ਹਾਕਮ ਦੇ ਜ਼ੁਲਮ ਦੀ ਹੱਦ ਹੋ ਗਈ
ਹੁਣ ਰੱਬ ਵੀ ਸਬਰ ਅਜ਼ਮਾ ਰਿਹਾ ਏ।
ਪਰਖਣ ਲਈ ਨੀਅਤ ਤੱਕੜੀ ਪੰਜੇ ਦੀ
ਵੈਸਾਖ ' ਚ ਝੜੀਆਂ ਲਾ ਰਿਹਾ ਏ।
ਅਸੀਂ ਹੁਕਮ ਤੇਰੇ ਵਿੱਚ ਬੱਝੇ ਹਾਂ
ਤੇਰੇ ਤੇ ਆਸਾਂ ਲਾਈਆਂ ਨੇ।
ਅੰਤ ਫ਼ਤਹਿ ਦੇ ਝੰਡੇ ਝੁਲਣਗੇ
ਭਾਵੇਂ ਲੱਖ ਮੁਸੀਬਤਾਂ ਆਈਆਂ ਨੇ।

©Manpreet Kaur #isupportfarmers 
#againstPM

Follow us on social media:

For Best Experience, Download Nojoto

Home
Explore
Events
Notification
Profile