Nojoto: Largest Storytelling Platform
navjassar1165
  • 2Stories
  • 3Followers
  • 6Love
    0Views

Nav Jassar

  • Popular
  • Latest
  • Video
f5d1c44cbe963257a9c36de3cbd5b66b

Nav Jassar

ਚੁੱਪ ਬੈਠੇ ਦਾ ਬਹੁਤਾ ਫਾਇਦਾ ਚੱਕੀ ਨਾ 
ਅਕਿਆਂ ਹੋਇਆ ਚੁੱਪ ਰਹਿੰਦਾ ਨੀ ,
ਬਸ ਅੜਬਾਈ nature ਚ ਆ ,
ਉਂਞ ਤਾਂ ਕਿਸੇ ਨੂੰ ਕੁੱਜ ਕਹਿੰਦਾ ਨੀ ,
ਯਾਰੀਆਂ ਚ ਅਹਿਸਾਨ ਕਦੇ ਜਤਾਏ ਨੀ ,
ਜੋ ਕਰਦੇ ਉਨ੍ਹਾਂ ਤੋਂ ਕੁੱਜ ਲੈਂਦਾ ਨੀ ,
ਜਿਹੜੇ ਲੈ ਕੇ ਭੇਤ ਪਿੱਠ ਵਾਰ ਕਰਨ ,
ਸੱਚ ਜਾਣੀ ਮੈਂ ਉਨ੍ਹਾਂ ਵਿੱਚ ਬਹਿੰਦਾ ਨੀ ।।
....@13jassar #Beauty 
#jassar
#aboutlife
#truth
f5d1c44cbe963257a9c36de3cbd5b66b

Nav Jassar

ਆਪਣਾ ਬਣਾ ਕੇ ਲੁੱਟ ਗਿਆ ਵੇ ਤੂੰ 
ਦਸ ਹੁਣ ਕਿੱਦਾਂ ਸਮਜਾ ਆਪਣਾ ਮੈਂ ਗੈਰਾਂ ਨੂੰ ,
ਜੇ ਦਿਲ ਹੀ ਨੀ ਕੱਡ ਰਿਆ ਜਸੱੜਾ ਦਿਲੋਂ ਤੈਨੂੰ
ਫਿਰ ਦਸ ਕਿੱਦਾਂ ਰੋਕ ਲਵਾਂ ਮੈਂ ਇਨ੍ਹਾਂ ਪੈਰਾਂ ਨੂੰ ।।
                                        .....ਤੇਰਾ_ਜਸੱੜ #footsteps 
#Jassar

Follow us on social media:

For Best Experience, Download Nojoto

Home
Explore
Events
Notification
Profile