Nojoto: Largest Storytelling Platform
lovepreetsingh9191
  • 7Stories
  • 39Followers
  • 38Love
    95Views

lovepreet singh

ਮੇਰੀ ਕਲਮ ਮੇਰੀ ਤਾਕਤ

  • Popular
  • Latest
  • Video
f0b35062659190046a99b3aef7352883

lovepreet singh

#tereliye
f0b35062659190046a99b3aef7352883

lovepreet singh

ਗੱਲ ਧੀ ਰਾਣੀਆਂ ਦੀ, must listen, listen till end its reality

ਗੱਲ ਧੀ ਰਾਣੀਆਂ ਦੀ, must listen, listen till end its reality #nojotovideo #ਕਵਿਤਾ

f0b35062659190046a99b3aef7352883

lovepreet singh

ਕਦੇ ਕੋੲੀ ਫੁੱਲ ਤੋੜਕੇ ਵੀ ਪਾਪੀ ਬਣਜੇ, 
ਤੇ ਕੋੲੀ ਦਿਲ ਤੋੜਕੇ ਵੀ ਪੁੰਨ ਕਰ ਦੈਂਦਾ, 
ਕਿਸੇ ਨੂੰ ਸ਼ਰਾਬ ਦਾ ਨਸ਼ਾ ਵੀ ਘੱਟ ਲੱਗੇ, 
ਤੇ ਕਿਸੇ ਨੂੰ ਸਬਾਬ ਦਾ ਨਸ਼ਾ ਹੀ ਟੁੰਨ ਕਰ ਦੈਂਦਾ, 
ਕੋੲੀ ਕਿਤਾਬਾਂ ਪੜਕੇ ਵੀ ਸਮਝੇ ਨਾ, 
ਤੇ ਕੲੀਅਾਂ ਨੂੰ #ਲਵੀ ਵਰਗਾ, 
ਕੋੲੀ ਅੱਖ਼ਰਾਂ ਨਾਲ ਹੀ ਸੁੰਨ ਕਰ ਦੈਂਦਾ। #SittingAlone #meriyan_likhtan
f0b35062659190046a99b3aef7352883

lovepreet singh

 #ਲਵੀ.....

#ਲਵੀ..... #nojotophoto

f0b35062659190046a99b3aef7352883

lovepreet singh

ਕੀ ਹਾਲ ਹੈ ਉਹਨਾਂ ਦਾ ਪੁੱਛਦੇ ਨੇ ਗੈਰਾਂ ਤੋਂ,
ਅਸੀਂ ਹੁਣ ਕੌਣ ਹੋ ਗਏ।
ਨਿਕੀ ਜਿਹੀ ਗੱਲ ਤੋਂ ਵਰ ਗਏ,
ਪਹਾੜ ਬਣਾਇਆ ਰਾਈ ਦਾ।
ਲਾਈ ਲੱਗ ਨੂੰ ਦਿਲ ਦੇਕੇ,
ਮਿਲ ਗਿਆ ਦਰਦ ਜੁਦਾਈ ਦਾ।
ਕਿ ਖ਼ਿਆਲ ਹੈ ਉਹਨਾਂ ਦਾ,
ਪੁੱਛਦੇ ਨੇ ਲਹਿਰਾਂ ਤੋਂ।
ਨਿਮਾਣੇ ਨੈਣ ਸੌਣ ਹੋ ਗਏ।
ਅਸੀਂ ਹੁਣ ਕੋਣ ਹੋ ਗਏ।
#ਲਵੀ...✍️ #meriyan_likhtan
f0b35062659190046a99b3aef7352883

lovepreet singh

ਹੁਸਨ ਨਾ ਮੰਗ ਵੇ ਬੰਦਿਆ,
ਤੂੰ ਮੰਗ ਲੈ ਆਪਣੇ ਚੰਗੇ ਨਸੀਬ,
ਕਿਉਂਕਿ ਅਕਸਰ ਹੁਸਨ ਵਾਲੇ 
ਨਸੀਬਾਂ ਵਾਲਿਆ ਦੇ ਗੁਲਾਮ ਹੁੰਦੇ ਨੇ। #ਕਹਾਣੀ

#ਕਹਾਣੀ #ਸ਼ਾਇਰੀ

Follow us on social media:

For Best Experience, Download Nojoto

Home
Explore
Events
Notification
Profile