Nojoto: Largest Storytelling Platform

Best ਲਵੀ Shayari, Status, Quotes, Stories

Find the Best ਲਵੀ Shayari, Status, Quotes from top creators only on Nojoto App. Also find trending photos & videos aboutਲਵੀ meaning in hindi, ਲਵੀ ਖੋਖਰ,

  • 4 Followers
  • 6 Stories

Punjabo

ਗਿੱLL+R@j👑


ਕਦੇ ਰੁੱਸ ਜਾਵਾਂ ਮੈਂ ਤਾ, ਮਨਾ ਲਵੀ, 
ਗੁੱਸਾ ਹੈ ਤਾਂ ਮਾੜਾ,ਪਰ ਤੂੰ ਨਾਲ ਗਲ ਦੇ ਲਾ ਲਵੀ, 
ਜਿੰਦਗੀ ਬਣਾਇਆ ਏ ਤੈਨੂੰ,ਸਾਹ ਬਣਕੇ ਰਹੀ, 
ਮੇਰੀਆਂ ਕੁੱਝ ਕੁ ਕਮੀਆਂ ਕਰਕੇ,ਦੂਰੀ ਨਾ ਪਾ ਲਵੀ, #missSardarni #Nazatoquotes #nazatopunjabi#ghaints #feeling #openpoetry#life

lovepreet singh

ਕਦੇ ਕੋੲੀ ਫੁੱਲ ਤੋੜਕੇ ਵੀ ਪਾਪੀ ਬਣਜੇ, 
ਤੇ ਕੋੲੀ ਦਿਲ ਤੋੜਕੇ ਵੀ ਪੁੰਨ ਕਰ ਦੈਂਦਾ, 
ਕਿਸੇ ਨੂੰ ਸ਼ਰਾਬ ਦਾ ਨਸ਼ਾ ਵੀ ਘੱਟ ਲੱਗੇ, 
ਤੇ ਕਿਸੇ ਨੂੰ ਸਬਾਬ ਦਾ ਨਸ਼ਾ ਹੀ ਟੁੰਨ ਕਰ ਦੈਂਦਾ, 
ਕੋੲੀ ਕਿਤਾਬਾਂ ਪੜਕੇ ਵੀ ਸਮਝੇ ਨਾ, 
ਤੇ ਕੲੀਅਾਂ ਨੂੰ #ਲਵੀ ਵਰਗਾ, 
ਕੋੲੀ ਅੱਖ਼ਰਾਂ ਨਾਲ ਹੀ ਸੁੰਨ ਕਰ ਦੈਂਦਾ। #SittingAlone #meriyan_likhtan

lovepreet singh

#ਲਵੀ.....

read more
 #ਲਵੀ.....

Guri

ਗੁਰੀ

read more
ਆਖਰੀ ਸੁਨੇਹਾ ਮੇਰਾ ਤੇਰੇ
 ਕੋਲ ਰੱਖ ਲਵੀ
ਜਦੋਂ ਮੇਰੀ ਯਾਦ ਆਉਗੀ 
ਹੋਣਾ ਤੇਰੇ ਕੋਲੇ ਕੁਝ ਵੀ ਨੀ
ਮੇਰੇ ਸੁਨੇਹੇ ਨੂੰ ਯਾਦ ਕਰ ਕੇ
 ਆਪਣਾ ਸਬਰ ਰੱਖ ਲਵੀ ਗੁਰੀ

lovepreet singh

ਕੀ ਹਾਲ ਹੈ ਉਹਨਾਂ ਦਾ ਪੁੱਛਦੇ ਨੇ ਗੈਰਾਂ ਤੋਂ,
ਅਸੀਂ ਹੁਣ ਕੌਣ ਹੋ ਗਏ।
ਨਿਕੀ ਜਿਹੀ ਗੱਲ ਤੋਂ ਵਰ ਗਏ,
ਪਹਾੜ ਬਣਾਇਆ ਰਾਈ ਦਾ।
ਲਾਈ ਲੱਗ ਨੂੰ ਦਿਲ ਦੇਕੇ,
ਮਿਲ ਗਿਆ ਦਰਦ ਜੁਦਾਈ ਦਾ।
ਕਿ ਖ਼ਿਆਲ ਹੈ ਉਹਨਾਂ ਦਾ,
ਪੁੱਛਦੇ ਨੇ ਲਹਿਰਾਂ ਤੋਂ।
ਨਿਮਾਣੇ ਨੈਣ ਸੌਣ ਹੋ ਗਏ।
ਅਸੀਂ ਹੁਣ ਕੋਣ ਹੋ ਗਏ।
#ਲਵੀ...✍️ #meriyan_likhtan

Follow us on social media:

For Best Experience, Download Nojoto

Home
Explore
Events
Notification
Profile