Nojoto: Largest Storytelling Platform
jagrajsandhu4893
  • 304Stories
  • 721Followers
  • 4.0KLove
    1.8KViews

Jagraj Sandhu

follow me my Instagram ID .. @ _teragumnaam

  • Popular
  • Latest
  • Video
e4d7d16d385bca90d1a25fcbf007667d

Jagraj Sandhu

ਤੂੰ ਹੈਂ ਤਾਂ
ਤੂੰ ਹੈਂ ਤਾਂ ਕਮਾਲ ਹੈ ਮਹੁੱਬਤ
ਹਾਂ ਸਾਨੂੰ ਤੇਰੇ ਨਾਲ ਹੈ ਮੁਹੱਬਤ

ਤੈਨੂੰ ਲਿਖਣਾ ਤੈਨੂੰ ਪੜਨਾਂ
ਮੇਰੀ ਹਰ ਚਾਲ ਹੈ ਮਹੁੱਬਤ

ਤੂੰ ਪੁੱਛੇ ਹਾਲ ਤੇ ਠੀਕ ਹੀ ਹਉ
ਮੇਰੀ ਤਾਂ ਬਣੀਂ ਢਾਲ ਹੈ ਮਹੁੱਬਤ

ਹਰ ਆਸ਼ਕ ਕੈਦ ਹੋ ਜਾਂਦਾ
ਸੱਚ ਦੱਸਾਂ ਇਕ ਜਾਲ ਹੈ ਮਹੁੱਬਤ

©Jagraj Sandhu #BehtiHawaa #Pyar #Love #tum #me #jagrajsandhu #true 
#Feeling #Heart #Jaan
e4d7d16d385bca90d1a25fcbf007667d

Jagraj Sandhu

ਜੋ ਦਿਲਾਂ ਚ ਵੱਸ ਜਾਂਦੇ
ਉਹ ਸਦਾ ਦਿਲਾਂ ਚ ਰਹਿੰਦੇਨੇ
ਉਸਦੀ ਤਸਵੀਰ ਦੇਖਣ ਤੋਂ ਬਾਅਦ
ਕੁਝਵੀ ਲਿਖਣ ਨੂੰ ਨਹੀਂ ਰਹਿ ਜਾਂਦਾ

©Jagraj Sandhu
  #Chhuan
e4d7d16d385bca90d1a25fcbf007667d

Jagraj Sandhu

ਭਰੇ ਪਏ ਹੰਕਾਰਾਂ
ਭਰੇ ਪਏ ਹੰਕਾਰਾਂ ਦੇ ਜੋ
ਕਦੇ ਨਾਂ ਬੈਠਣ ਜੁੜ ਕੇ
ਜੋ ਰਿਸ਼ਤੇ ਪੰਚਾਇਤੀ ਪੈ ਗਏ
ਉਹ ਨਾਂ ਨਿਭਦੇ ਮੁੜਕੇ

©Jagraj Sandhu
e4d7d16d385bca90d1a25fcbf007667d

Jagraj Sandhu

ਪੀੜਾਂ ਵਿਚ ਹੀ
ਪੀੜਾਂ ਵਿਚ ਹੀ ਬੀਤ ਗਈ
ਉਮਰ ਸੀ ਮੌਜਾਂ ਮਾਨਣ ਦਈ
ਦਿਲਾਂ ਐਵੇਂ ਤੈਨੂੰ ਕਾਹਲੀ ਸੀ..
ਇਸ਼ਕ ਦੀਆਂ ਰਮਜ਼ਾਂ ਜਾਨਣ ਦਈ

©Jagraj Sandhu
  #yaadein #Yaad #SAD #Love  #alone  #jagrajsandhu
e4d7d16d385bca90d1a25fcbf007667d

Jagraj Sandhu


#ਮੋਹਬੱਤ ਮੇਂ ਮਿਲਾਵਟ ਨਹੀਂ 
#ਪਸੰਦ ਹਮੇਂ
#ਰਾਬਤਾ ਅਗਰ #ਚਾਂਦ ਸੇ ਹੋ
ਤੋ ਹਮ ਤਾਰੋ ਕੋ ਦੇਖਣਾ ਭੀ
ਗੁਨਾਹ ਮਾਨਤੇ ਹੈ

©Jagraj Sandhu
  #Moon #moonlight #jagrajsandhu #Love #tum 
#Jaan #Pyar #shyari
e4d7d16d385bca90d1a25fcbf007667d

Jagraj Sandhu

ਆਪਣੀ #ਜਿੰਦਗੀ ਖੁਸ਼ੀ
ਆਪਣੀ #ਜਿੰਦਗੀ ਖੁਸ਼ੀ ਖੁਸ਼ੀ #ਬਤੀਤ ਕਰੋ, 
ਕਿਸੇ #ਦੀ #ਪਰਵਾਹ ਨਾ ਕਰੋ 
ਕਿਉਂਕਿ #ਇਕ ਦਿਨ #ਏਦਾ ਦਾ ਆਉਣਾ 
#Program ਵੀ #ਤੁਹਾਡਾ ਹੋਣਾ
ਤੇ #ਗੈਰ #ਹਾਜਰੀ ਵੀ #ਤੁਹਾਡੀ

©Jagraj Sandhu
  #Sunhera #Life #jagrajsandhu #alone  #Silence #Broken #Dil #Zindagi #Khamoshi  #duniya
e4d7d16d385bca90d1a25fcbf007667d

Jagraj Sandhu

ਅਸੀਂ ਤਾਂ ਕਮਲੀਏ ਹੁਣ ਤੱਕ ਆਪਣੇ
👬ਬਚਪਨ ਵਾਲੇ ਯਾਰ ਨੀ ਭੁੱਲੇ👬
ਅੱਜ ਦੇ ਪਾਲੇ ਵੈਰ ਕੀਦਾ ਭੁੱਲਜਾਗੇ
👰🏻ਨਾਲ਼ੇ ਤੂੰ ਜੋਂ ਮਨ ਵਿੱਚ ਵਹਿਮ 😱
ਰੱਖਿਆ ਨਾ ਓਨੂੰ ਹੁਣ ਦਿੱਲ ਚੋ ਕੱਡਦੇ
ਕਿ ਅਸੀਂ ਤੈਨੂੰ ਛੱਡ ਕਿੱਸੇ ਹੋਰ ਤੇ ਡੁੱਲਜਾਂਗੇ

©Jagraj Sandhu
  #Couple #jagrajsandhu #Love #Pyar #Zindagi #Life #Jaan #romance
e4d7d16d385bca90d1a25fcbf007667d

Jagraj Sandhu

ਵਫ਼ਾਦਾਰੀ ਦਾ
ਵਫ਼ਾਦਾਰੀ ਦਾ ਸਬੂਤ ਤਾਂ ਪਿੱਠ ਪਿੱਛੇ ਹੁੰਦਾ💯
ਉਝ ਮੂੰਹ ਤੇ ਤਾਂ ਹਰ ਕੋਈ ਸੱਚਾ ਬਣਦਾ ਆ

©Jagraj Sandhu
  #intezar
e4d7d16d385bca90d1a25fcbf007667d

Jagraj Sandhu

ਮੇਰੇ ਨਾਲੋ ਤੋੜ
ਮੇਰੇ ਨਾਲੋ ਤੋੜ ਕੇ ਓਦੋਂ ਅਦਰੋ ਅਦਰੀ ਹਸਦੀ ਸੀ
ਆਪਣੇ ਆਪ ਨੂੰ ਓਦੋਂ ਤੂੰ ਮਿਸ ਇੰਡੀਆ ਦਸ਼ ਦੀ ਸੀ
ਧੋਖਾ ਦੇਣੀਆਂ ਇਕ ਦਿਨ ਧੋਖਾ ਖ੍ਯ ਗੀ ਜਰੂਰ
ਯਾਦ ਰਖੀ ਮੇਰੀ ਗੱਲ ਪਛਤਾਏਗਈ ਜਰੂਰ

©Jagraj Sandhu
  #Sukha #jagrajsandhu
e4d7d16d385bca90d1a25fcbf007667d

Jagraj Sandhu

ਤੇਰੀ ਮੁਹੱਬਤ ਚ

ਮੈਨੂੰ ਤੂੰ ਹੀ ਦੱਸ,ਕਿ ਤੇਰੀ ਮੁਹੱਬਤ ਚ ਸੱਜਣਾਂ
ਮੈਂ ਕਿਹੜਾ ਖਿਤਾਬ, ਤੇਰੇ ਨਾਂ ਕਰ ਦਿਆਂ,
ਆਪਣੀ ਲਿਖੀ ਹੋਈ ਸ਼ਾਇਰੀ ਤੇ ਗੀਤਾਂ ਦੀ
ਮੈਂ ਇੱਕ ਪੂਰੀ ਕਿਤਾਬ, ਤੇਰੇ ਨਾਂ ਕਰ ਦਿਆਂ,

ਤੇਰੇ ਪਿਆਰ ਚ ਮੇਰੀਆਂ ਅੱਖਾਂ ਚੋਂ ਝਲਕਦੀ
ਓ ਖੁਸ਼ੀ ਤੇ ਓ ਆਬ, ਤੇਰੇ ਨਾ ਕਰ ਦਿਆਂ,
ਰਾਤ ਵਸਲ ਦੀ ਨੂੰ, ਜੋ ਦਿਲ ਚ ਖਿੜਦੇ ਨੇ
ਉਹ ਇਸ਼ਕ ਦੇ ਗੁਲਾਬ, ਤੇਰੇ ਨਾਂ ਕਰ ਦਿਆਂ,

©Jagraj Sandhu
  #MainAurMaa
loader
Home
Explore
Events
Notification
Profile