Nojoto: Largest Storytelling Platform

Best ਦੀ Shayari, Status, Quotes, Stories

Find the Best ਦੀ Shayari, Status, Quotes from top creators only on Nojoto App. Also find trending photos & videos about

  • 626 Followers
  • 1883 Stories

ਮਨਦੀਪ ਛੀਨਾ

#KasoorMera #ਵੱਖੋ#ਵੱਖ#ਰੰਗ#ਦੀ #ਦੁਨੀਆ

read more

ਮਨਦੀਪ ਛੀਨਾ

#SadStorytelling #ਜ਼ਿੰਦਗੀ#ਦੀ#ਕਿਤਾਬ

read more

Bhola Singh

#yaadein

read more

Jagraj Sandhu

ਮਨਦੀਪ ਛੀਨਾ

#uskajaana#ਇਮਾਨਦਾਰੀ#ਦੀ#ਮਿਸਾਲ

read more

ਮਨਦੀਪ ਛੀਨਾ

#ਸੱਚ #ਬੋਲਣ#ਦੀ#ਸਜ਼ਾ #Invisible

read more
ਮੇਰਾ ਬਹੁਤਿਆਂ ਨਾਲ, 
ਨਾ ਬਣਨ ਦਾ ਕਾਰਨ, 
ਸੱਚ ਬੋਲਣਾ ਰਿਹਾ ਹੈ। 
💁 ਉਨ੍ਹਾਂ  ਨੂੰ  "ਸੱਚ" 
ਬੋਲਣਾ ਨਹੀਂ ਗਵਾਰਾ, 
ਤੇ ਮੈ ਝੂਠ ਦਾ ਲੈਣਾ ਨਹੀ 
🙅👉 "ਸਹਾਰਾ" 👈
 ਬਸ!  ਇੱਕੋ ਹੀ ਅਸੂਲ,
ਮੇਰਾ ਅੱਜ ਤੱਕ ਰਿਹਾ ਹੈ।

©ਮਨਦੀਪ ਛੀਨਾ #ਸੱਚ #ਬੋਲਣ#ਦੀ#ਸਜ਼ਾ  

#Invisible

ਮਨਦੀਪ ਛੀਨਾ

#ਆਪ#ਦੀ#ਅੱਖ#ਦਾ#ਚਾਨਣ #betrayal

read more
ਕਿਸੇ ਨੂੰ☝ ਕਿਸੇ ਦੂਸਰੇ ਦੀ,
 ਨਿਗ੍ਹਾ 👀 ਨਾਲ ਦੇਖਣਾ,👁
ਇਹ  ਸਾਬਿਤ  ਕਰਦੈ, ਕਿ!
ਤੁਸੀਂ ਜੀਅ ਤਾਂ ਰਹੇ ਹੋ। ਪਰ!
 💁 ਚਾਨਣ ਤੁਹਾਨੂੰ ਵੀ ਨਹੀਂ।

©ਮਨਦੀਪ ਛੀਨਾ #ਆਪ#ਦੀ#ਅੱਖ#ਦਾ#ਚਾਨਣ  

#betrayal

ਮਨਦੀਪ ਛੀਨਾ

#ਫਿਤਰਤ#ਇਨਸਾਨਾਂ#ਦੀ #ਦੁਨੀਆਂ #ਕਿਤੇ #ਨਹੀਂ#ਖੜ੍ਹਨ #ਦਿੰਦੀ

read more
ਜੇਕਰ ਕੁੜੀ ਗੱਲ ਸੁਣ ਲਵੇ, 
ਤਾਂ ਕਹਿੰਦੇ ਬੜੀ ਚੰਗੀ  ਏ।
ਜੇਕਰ  ਗੱਲ 🙅ਨਾ  ਸੁਣੇ
 ਤਾਂ,ਕਹਿੰਦੇ 💁  ਮੰਦੀ  ਏ ।
👉 ਇਹ ਫਿਤਰਤ ਹੈ! 👈
💁ਇਨਸਾਨਾਂ ਦੀ ਯਾਰਾ 🤗
ਕਿਉਂ ਕਿ, ਇਹ  ਦੁਨੀਆਂ!
ਹੀ 💁 ਰੰਗ ਬਰੰਗੀ  ਏ।

©ਮਨਦੀਪ ਛੀਨਾ #ਫਿਤਰਤ#ਇਨਸਾਨਾਂ#ਦੀ  

#ਦੁਨੀਆਂ #ਕਿਤੇ #ਨਹੀਂ#ਖੜ੍ਹਨ #ਦਿੰਦੀ

ਮਨਦੀਪ ਛੀਨਾ

#ਪਹਿਚਾਣ #ਅੰਦਰ #ਦੀ

read more
ਮੈਨੂੰ ਦੁੱਖ ਹੈ ਕਿ ਤੂੰ ਵੀ,
ਮੈਨੂੰ ਜਾਣ ਨਾ ਸਕਿਆ। 
ਲੱਗੀ  ਸੱਟ ਨੂੰ  ਤੂੰ  ਵੀ,
 ਤਾਂ  ਪਛਾਣ  ਸਕਿਆ।
💁 ਸੱਚ  ਕਹਾਂ! ਤਾਂ
 ਤੇਰੀ ਚ ਵੀ ਮੈਨੂੰ ਕੋਈ,
 ਫ਼ਰਕ ਨਹੀਂ ਲੱਗਿਆ।
 ਕਿਉਂ ਕਿ ਤੂੰ  ਵੀ  ਮੈਨੂੰ, 
ਅੰਦਰੋਂ ਜਾਣ ਨਾ ਸਕਿਆ।

©ਮਨਦੀਪ ਛੀਨਾ #ਪਹਿਚਾਣ #ਅੰਦਰ #ਦੀ

RANA KHUMAN

#Kathakaar sapna ahaana sraj midnight writer Aman jassal Anshu writer Baljeet Chauhan #ਸ਼ਾਇਰੀ #ਸ਼ਬਦ #ਸ਼ਿਵ_ਕੁਮਾਰ_ਬਟਾਲਵੀ_ਜੀ #ਬਹੁਤ #ਮੁਹੱਬਤ #ਵਿਚਾਰ #ਲਈ #ਦੀ

read more
loader
Home
Explore
Events
Notification
Profile