Nojoto: Largest Storytelling Platform
deepkaur6233
  • 64Stories
  • 38Followers
  • 513Love
    30Views

deepkaur

never trust on anyone otherwise they will teach you a shit lesson that will broken u inside💔💔💔💔

  • Popular
  • Latest
  • Video
c21afe5ea9dbaa196b981fffaa0b2a40

deepkaur

knkhgJjajK #InspireThroughWriting
c21afe5ea9dbaa196b981fffaa0b2a40

deepkaur

ਦਿਲ ਦੀ ਕਿਤਾਬ ਵਿੱਚ ਗੁਲਾਬ ਉਹਦਾ ਸੀ
ਰਾਤ ਦੀ ਨੀਂਦ ਵਿੱਚ ਖੁਆਬ ਉਹਦਾ ਸੀ
ਕਿੰਨਾ ਪਿਆਰ ਕਰਦਾ ਤੂੰ ਜਦੋਂ ਮੈਂ ਪੁਛਿਆ 
ਮਰ ਜਾਵਾਂਗਾ ਤੇਰੇ ਬਿਨਾ ਇਹ ਜਵਾਬ ਉਹਦਾ ਸੀ💔

- ਦੀਪ✍ #veins#nojotopics#famousonnojoto#deep#
c21afe5ea9dbaa196b981fffaa0b2a40

deepkaur

ਦਿਲ ਤੇ ਕੀ ਬੀਤੀ ਉਹ ਅਣਜਾਣ ਕੀ ਜਾਣੇ 
ਪਿਆਰ ਕਿਹਨੂੰ ਕਹਿੰਦੇ ਆ ਉਹ ਨਾਦਾਨ ਕੀ ਜਾਣੇ 
ਹਵਾ ਨਾਲ ਉੱਡ ਗਿਆ ਘਰ ਇਸ ਪਰਿੰਦੇ ਦਾ
ਕਿਵੇਂ ਪਾਇਆ ਸੀ ਆਲਣਾ ਉਹ ਤੂਫ਼ਾਨ ਕੀ ਜਾਣੇ💔

- ਦੀਪ✍ #message
c21afe5ea9dbaa196b981fffaa0b2a40

deepkaur

ਰੱਬ ਤੇ ਇਨਸਾਨ ਵਿੱਚ
ਸਿਰਫ਼ ਇਹੀ ਫ਼ਰਕ ਆ 
ਕਿ
ਰੱਬ ਤਨ ਤੋਂ ਪੱਥਰ ਆ 
ਤੇ 
ਇਨਸਾਨ ਮਨ ਤੋਂ ਪੱਥਰ ਆ

- ਦੀਪ✍ deep

deep

c21afe5ea9dbaa196b981fffaa0b2a40

deepkaur

ਸੱਜਣਾ 
ਜਿਹੜੇ ਜ਼ਖ਼ਮ ਤੂੰ ਦੇ ਗਿਆ ਮੈਨੂੰ 
ਪਤਾ ਨਹੀ ਕਿਉਂ ਉਹ ਜ਼ਖ਼ਮ ਭਰਦੇ ਨੀ ਤੈਨੂੰ ਮਿਲਣਾ ਤਾਂ ਹੁਣ ਮੈਂ ਵੀ ਨੀ ਚਾਹੁੰਦੀ 
ਪਰ ਇਹ ਕਮਲਾ ਦਿਲ ਕੁਝ ਸਮਝਦਾ ਹੀ ਨੀ 💔

- ਦੀਪ✍ #Love #heart#hurt#Heart #broken#deep#
c21afe5ea9dbaa196b981fffaa0b2a40

deepkaur

ਅੱਜ ਕੱਲ ਰਿਸ਼ਤੇ ਕੁਝ ਇਸ ਤਰਾਂ ਦੇ ਹੋ ਗਏ 
ਜੇ ਤੁਸੀਂ ਆਵਾਜ਼ ਨੀ ਦਿੰਦੇ 
ਤਾਂ
ਬੋਲਦੇ ਉਹ ਵੀ ਨੀ 

- ਦੀਪ✍ #sad#
c21afe5ea9dbaa196b981fffaa0b2a40

deepkaur

ਕਹਿਣ ਵਾਲਿਆਂ ਦਾ ਕੁਝ ਨੀ ਜਾਂਦਾ
ਸਹਿਣ ਵਾਲੇ ਕਮਾਲ ਕਰਦੇ ਆ
ਕੌਣ ਲੱਭਦਾ ਜ਼ਵਾਬ ਦਰਦਾਂ ਦੇ 
ਲੋਕ ਤਾਂ ਬਸ ਸਵਾਲ ਕਰਦੇ ਆ💔

- ਦੀਪ✍ #Passion
c21afe5ea9dbaa196b981fffaa0b2a40

deepkaur

ਜਦੋਂ ਵੀ  ਉਹਦਾ ਚਹਿਰਾ ਖਿਆਲ ਵਿੱਚ ਆਉਂਦਾ ਤਾਂ 
ਜ਼ੁਬਾਨ ਤੇ ਅਕਸਰ ਫਰਿਆਦ ਆਉਂਦੀ ਆ 
ਭੁੱਲ ਜਾਂਦੀ ਆ ਉਹਦੇ ਦਿੱਤੇ ਸਾਰੇ ਗ਼ਮ ਤੇ ਧੋਖੇ 
ਜਦੋਂ ਉਹਦੀ ਥੋੜੀ ਜਿਹੀ ਮੁਹਬੱਤ ਯਾਦ ਆਉਂਦੀ ਆ💔

- ਦੀਪ✍ #feather
c21afe5ea9dbaa196b981fffaa0b2a40

deepkaur

ਪਿਆਰ ਤੇ ਮੁਹਬੱਤ ਤਾਂ
 ਉਸ ਦੌਰ ਦੀ ਗੱਲ ਆ 
ਜਦੋਂ ਮਕਾਨ ਕੱਚੇ ਤੇ 
ਲੋਕ ਸੱਚੇ ਹੁੰਦੇ ਸੀ

-ਦੀਪ dil#deep#

dildeep#

c21afe5ea9dbaa196b981fffaa0b2a40

deepkaur

ਬਹੁਤ ਅਜ਼ੀਬ ਜਿਹਾ 
ਰਿਸ਼ਤਾ ਆ ਉਹਦੇ ਨਾਲ ਮੇਰਾ 
ਉਹਨੂੰ ਨਫ਼ਰਤ ਕਰਨ ਲਈ 
ਦਿਲ ਨੀ ਮੰਨਦਾ 
ਮੁਹਬੱਤ ਕਰਨ ਲਈ
 ਦਿਮਾਗ਼ ਨੀ ਮੰਨਦਾ💔

-ਦੀਪ✍ #SAD
loader
Home
Explore
Events
Notification
Profile