Nojoto: Largest Storytelling Platform

Best nojotopics Shayari, Status, Quotes, Stories

Find the Best nojotopics Shayari, Status, Quotes from top creators only on Nojoto App. Also find trending photos & videos abouthttps://nojoto.com/amp/post/685bdfdf04e65f13862e14b7b61d22f8/love-sad-quotes-hindi-nojoto-nojotohindi-twoliner, https://nojoto.com/amp/post/5d645d61dbdd4e8285dc8310e48727f8/sad-reality-of-life-love-quotes-life-motivation-no, https://nojoto.com/amp/post/c41d9c88f11b0c7e523509e533ba932d/love-you-my-bhai-and-bhabhi-ajay-pasi-a-p, nojoto love shayari, nojoto love poetry,

  • 26 Followers
  • 41 Stories

deepkaur

ਦਿਲ ਦੀ ਕਿਤਾਬ ਵਿੱਚ ਗੁਲਾਬ ਉਹਦਾ ਸੀ
ਰਾਤ ਦੀ ਨੀਂਦ ਵਿੱਚ ਖੁਆਬ ਉਹਦਾ ਸੀ
ਕਿੰਨਾ ਪਿਆਰ ਕਰਦਾ ਤੂੰ ਜਦੋਂ ਮੈਂ ਪੁਛਿਆ 
ਮਰ ਜਾਵਾਂਗਾ ਤੇਰੇ ਬਿਨਾ ਇਹ ਜਵਾਬ ਉਹਦਾ ਸੀ💔

- ਦੀਪ✍ #veins#nojotopics#famousonnojoto#deep#

deepkaur

#nojotopics#

read more
ਬਹੁਤ ਅਜੀਬ ਆ
 ਇਹ ਜ਼ਿੰਦਗੀ ਦਾ ਦੌਰ 

ਦੂਰੀਆਂ ਸਿਖਾਉਂਦੀਆਂ ਕਿ 
ਨਜ਼ਦੀਕੀਆਂ ਕੀ ਹੁੰਦੀਆਂ💔 #nojotopics#

deepkaur

ਰੋਜ਼ ਖੁਆਬਾਂ ਵਿੱਚ ਜਿਉਂਦੀ ਆ 
ਮੈਂ ਉਹ ਜ਼ਿੰਦਗੀ 
ਜਿਹੜੀ ਤੇਰੇ ਨਾਲ ਮੈਂ
ਹਕੀਕਤ ਵਿੱਚ ਸੋਚੀ ਸੀ💔 #nojotopics#deepkaur#

deepkaur

ਸੱਜਣਾ
ਮੈਂ ਤਾਂ ਸੋਚਿਆ ਸੀ 
ਤੈਨੂੰ ਆਪਣੇ ਸਾਰੇ ਦਰਦ ਦਸਾਂਗੇ
ਪਰ
ਤੂੰ  ਤਾਂ  ਇਹ ਵੀ ਨੀ ਪੁੱਛਿਆ 
  ਕਿ  ਚੁੱਪ  ਕਿਉਂ  ਆ ❓ #deepkaur#nojotopics#

deepkaur

ਬਹੁਤ ਸ਼ੌਂਕ ਆ ਨ ਤੈਨੂੰ ਬਹਿਸ ਕਰਨ ਦਾ...
ਆ ਬੈਠ ਤੇ ਦੱਸ ਮੁਹਬੱਤ ਕੀ ਆ? #nojotopics#deepkaur#

deepkaur

ਰੱਬਾ ਕੋਈ ਹੋਰ
 ਗੁਨਾਹ ਕਰਵਾਦੇ 
ਪਿਆਰ ਕਰਨਾ ਮੇਰੇ 
ਵੱਸ ਦੀ ਗੱਲ ਨੀ 💔 #nojotopics#deep#

deepkaur

#nojotopics#

read more
ਇਸ਼ਕ ਕਰਨਾ ਸੌਖਾ ਨੀ ਹੁੰਦਾ 

ਰੂਹ ਤੱਕ ਕੰਬ ਜਾਂਦੀ ਆ
ਜਖ਼ਮ ਸਹਿੰਦੇ ਸਹਿੰਦੇ💔 #nojotopics#

deepkaur

#nojotopics#

read more
ਅੰਦਾਜ਼ ਬਦਲਣ ਲੱਗ ਜਾਂਦੇ ਆ
ਅੱਖਾਂ ਵਿੱਚ ਸ਼ਰਾਰਤ ਹੁੰਦੀ ਆ
ਚਹਿਰੇ ਤੋਂ ਹੀ ਪਤਾ ਲੱਗ ਜਾਂਦਾ ਆ
ਜਦੋਂ ਦਿਲ ਵਿੱਚ ਮੁਹੱਬਤ ਹੁੰਦੀ ਆ❤ #nojotopics#

rockstar rockstar

Jalan Kya hoti hai dil ki 
Tujhko bhi pata Chal jayega
 jab good night kehke wo Tujhko Whatsapp pe online aega #sad #love #broken #hurt #nojoto #nojotoqoutes #nojotofilms #nojotopics

rockstar rockstar

hum sab us rab K bande hai
 Kya khoenge Kya paenge
 is mitti ne he janam Diya 
is mitti m MIL jayenge
 Tum nafrat karke kya loge
 hum pyar se sab le jaenge
 us Roz Hume tum dhundoge
 jab chain se hum so jayenge #ramnavmi #sad #broken #hurt #love #nojoto #nojotofilms #nojotoshayri #nojotopics
loader
Home
Explore
Events
Notification
Profile