Nojoto: Largest Storytelling Platform
jhonson1393
  • 77Stories
  • 34Followers
  • 862Love
    150Views

Jhonson

  • Popular
  • Latest
  • Repost
  • Video
7ff9f6289cc027665bfae880fb6dec25

Jhonson

ਕੀ ਨਾਂ ਤੇਰਾ

ਤੈਨੂੰ ਦੇਖਾਂ ਜਾਂ ਅੱਖ ਚੋਰ ਚੋਰ, 
              ਜਿਉਂ ਪੈਲਾਂ ਪਾਉਂਦੇ ਮੋਰ ਮੋਰ, 
ਮੈਂ ਹੁੰਦਾ ਜਾਂ ਕੁਝ ਹੋਰ ਹੋਰ 
           ਤੂੰ ਵੀ ਕਰ ਕੁਝ ਗੌਰ ਗੌਰ, 
ਤੇਰੀ ਬਦਲੇ ਜਦ ਵੀ ਤੋਰ ਤੋਰ, 
                      ਮੇਰੇ ਦਿਲ ਵਿੱਚ ਉਠਦੀ ਲੋਰ ਲੋਰ, 
ਦਿਨੋਂ ਦਿਨ ਚੜ੍ਹਦਾ ਰੰਗ ਰੰਗ 
                 ਤੈਨੂੰ ਮਾਨਾਂ ਆਪਣੇ ਸੰਗ ਸੰਗ, 
ਬੰਦ ਬੁਲ੍ਹੀਆਂ ਉਤੇ ਨਾਂ ਤੇਰਾ 
                 ਕੀ ਨਾਂ ਤੇ ਕਿਹੜਾ ਗਰਾਂ ਤੇਰਾ, 
ਮੇਰੇ ਮਨ ਦੀ ਇਕੋ ਮੰਗ ਮੰਗ 
              ਦੱਸ? ਲੈ ਕੇ ਆਵਾਂ ਜੰਞ ਜੰਞ । 


ਅੰਮ੍ਰਿਤ ਲੌਂਗੋਵਾਲG❤

©Jhonson #LoveforeverG#

#MySun  Sunny ugoke ugoke Aman Verma Aman Verma Aman Verma Sketchy_writing (Deeksha Sharma)

#LoveforeverG# #MySun Sunny ugoke ugoke Aman Verma Aman Verma Aman Verma Sketchy_writing (Deeksha Sharma) #ਪਿਆਰ

7ff9f6289cc027665bfae880fb6dec25

Jhonson

ਈਮਾਨ 

ਬਦਮਿਜ਼ਾਜ਼, ਘਮੰਡੀ ਜਿਹਾ ਇਨਸਾਨ ਹਾਂ ਮੈਂ 
ਜਿਵੇਂ ਚੰਨ 'ਤੇ ਲੱਗਾ ਧੱਬੇ ਜਿਹਾ ਨਿਸ਼ਾਨ ਹਾਂ ਮੈਂ 

ਮਹਿਫ਼ਲ ਵਿੱਚ ਜਾਣਾ ਮੇਰੀ ਫ਼ਿਤਰਤ ਨਹੀਂ 
ਪਿੰਡ ਤੋਂ ਬਾਹਰ-2 ਪਿਆ ਵੀਰਾਨ ਹਾਂ ਮੈਂ 

ਕੁਝ ਕਸਮਾਂ ਖਾਂਦੇ ਸੱਚੇ ਹੋਣ ਦੀਆਂ 
"ਲੌਂਗੋਵਾਲੀਆ" ਨਾਂ ਦੀਨ ਤੇ ਨਾਂ ਈਮਾਨ ਹਾਂ ਮੈਂ 

ਅੰਮ੍ਰਿਤ ਲੌਂਗੋਵਾਲ #loveforever  Satnam Dhaliwal Satgur Singh Surjit sabir✍️ Azeebਸ਼ਾਇਰ  Sketchy_writing (Deeksha Sharma)

#loveforever Satnam Dhaliwal Satgur Singh Surjit sabir✍️ Azeebਸ਼ਾਇਰ Sketchy_writing (Deeksha Sharma)

7ff9f6289cc027665bfae880fb6dec25

Jhonson

#ਕੌਣ ਦਿਲਾਂ ਦੀਆਂ ਜਾਣੇ#Love#Forever Geeta Sekha 7373 Aman Verma Surjit sabir✍️ Azeebਸ਼ਾਇਰ  Kamal walia

#ਕੌਣ ਦਿਲਾਂ ਦੀਆਂ ਜਾਣੇLoveForever Geeta Sekha 7373 Aman Verma Surjit sabir✍️ Azeebਸ਼ਾਇਰ Kamal walia #ਕਵਿਤਾ

7ff9f6289cc027665bfae880fb6dec25

Jhonson

ਤੂੰ ਕੀ ਜਾਣੇ..? 

ਤੇਰੇ ਵਿਚੋਂ ਤਾਂ ਸੱਜਣਾਂ ਸਾਨੂੰ ਆਪਣੇ ਸੁਪਨੇ ਪੂਰੇ ਹੁੰਦੇ ਦਿਸਦੇ ਨੇ 
ਪਰ..
ਅਗਲੇ ਹੀ ਪਲ 
ਤੇਰੀਆਂ ਨਾ-ਸਮਝੀਆਂ ਕਾਰਨ ਚੂਰ ਚੂਰ ਹੋ ਜਾਂਦੇ ਨੇ 

Amrit.. 😍L #Love #Forever
7ff9f6289cc027665bfae880fb6dec25

Jhonson

ਤੈਨੂੰ ਯਾਦ ਕਰਾ ਨਾਲੇ ਤੜਫਾ,
 ਲੰਘੇ ਨਾ ਰਾਤ ਹਾਣੀਆ 

ਤੈਨੂੰ ਕਦਰ ਨਾ ਭੋਰਾ ਮੇਰੀ
 ਬੀਤ ਗਿਆ ਸਾਲ ਹਾਣੀਆ

Amrit..😍L #Love #Forever  Aman Verma amarsardar Pŕiñçè Shéikhùpüŕià Author shivam kumar mishra Azeebਸ਼ਾਇਰ

#Love #forever Aman Verma amarsardar Pŕiñçè Shéikhùpüŕià Author shivam kumar mishra Azeebਸ਼ਾਇਰ #ਸ਼ਾਇਰੀ

7ff9f6289cc027665bfae880fb6dec25

Jhonson

ਯਾਦਾਂ ਦੇ ਖਜ਼ਾਨੇ

ਅਸੀਂ ਕੀਤਾ ਸੀ ਪਿਆਰ ਚੰਨਾ ਦੁਖੀ ਬਹੁਤ ਹੋਵਾਂਗੇ 
ਏਨਾ ਵੀ ਨਾਂ ਜਾਣਿਆ ਕਿ ਕੱਲੇ ਬਹਿ-ਬਹਿ ਰੋਵਾਂਗੇ
ਹਰ ਸਾਹ ਦੇ ਨਾਲ ਤੇਰਾ ਨਾਮ ਲਵਾਂਗੇ 
ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ 

ਏਨਾ ਨੀ ਫਿਕਰ ਲੋਕੀਂ ਕੀ ਕਹਿਣਗੇ 
ਜੇ ਉਹ ਵੱਖ ਹੋ ਕੇ ਖੁਸ਼ ਉਹਨੂੰ ਵੱਖ ਰਹਿਣ ਦੇ 
ਬੇਗਾਨਿਆਂ ਦੇ ਤਾਹਨੇ ਚੁੱਪ ਚਾਪ ਸਹਾਂਗੇ 
ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ 

ਜਦ ਚੇਤਾ ਆਉਣਾ ਤੇਰਾ ਦਿਲਜਾਨੀਆ ਮਰਾਂਗੇ 
ਇਕੱਠਿਆਂ ਗੁਜ਼ਾਰੇ ਪਲ ਮਾਨਿਆ ਕਰਾਂਗੇ 
ਅੰਮ੍ਰਿਤ ਕਰਕੇ ਮਜਾਕ ਆਪੇ ਹੱਸ ਲਵਾਂਗੇ 
ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ 

ਸਦਾ ਖੁਸ਼ ਰਹੀਂ ਏਹੋ ਕਰਦੀ ਦੁਆਵਾਂ 
ਤੇਰੇ ਬਿਨਾਂ 'ਲੌਂਗੋਵਾਲੀਆ" ਵੇ ਮਰਦੀ ਹੀ ਜਾਵਾਂ 
ਮੁੜ ਮਿਲੇ ਮੇਰਾ ਮਾਹੀ ਘੁੱਟ ਸੀਨੇ ਲਾਵਾਂਗੇ 
ਤੈਨੂੰ ਯਾਦਾਂ ਦੇ ਖਜਾਨੇ ਵਿਚ ਸਾਂਭ ਲਵਾਂਗੇ 

ਅੰਮ੍ਰਿਤ ਲੌਂਗੋਵਾਲ #Love #Forever  Geeta Sekha 7373 Aman Verma Satnam Dhaliwal Surjit sabir✍️ sraj ladhroia midnight writer

#Love #forever Geeta Sekha 7373 Aman Verma Satnam Dhaliwal Surjit sabir✍️ sraj ladhroia midnight writer #ਕਵਿਤਾ

7ff9f6289cc027665bfae880fb6dec25

Jhonson

✍️✍️✍️✍️✍️ #Love #Forever #Like #comment
7ff9f6289cc027665bfae880fb6dec25

Jhonson

ਕਰਦੇ ਅਾਂ ਪਿਅਾਰ ਸੋਹਣਿਅਾ
ਤੈਨੂੰ ਬਾਰ ੨ ਸੋਹਣਿਅਾ
ਛੱਡ ਨਾ ਤੂੰ ਜਾਵੀਂ ਕੱਲਿਅਾਂ
ਹੋਣਾ ਨੲੀ ਸਹਾਰ ਸੋਹਣਿਅਾ..!
💓💓ਅੰਮ੍ਰਿਤ..! L 😍💞 #Love #Forever  Satgur Singh Satnam Dhaliwal MOOSTFA Sunny ugoke ugoke Jzbaat❤️se

#Love #forever Satgur Singh Satnam Dhaliwal MOOSTFA Sunny ugoke ugoke Jzbaat❤️se #ਸ਼ਾਇਰੀ

7ff9f6289cc027665bfae880fb6dec25

Jhonson

ਜੇ ਤਕਲੀਫ਼
ਸਹਿਣ ਨਹੀਂ ਕਰ ਸਕਦੇ 
ਤਾਂ 
ਦੂਜਿਆਂ ਨੂੰ ਦੇਣ ਬਾਰੇ ਵੀ ਨਾ ਸੋਚੋ...!

ਅੰਮ੍ਰਿਤ..! L✍️ #Lovefore #Like &#comments  Aman Verma Surjit sabir✍️ sraj..midnight writer Gurtej ugoke Sunny ugoke ugoke

#Lovefore #Like &#comments Aman Verma Surjit sabir✍️ sraj..midnight writer Gurtej ugoke Sunny ugoke ugoke #ਵਿਚਾਰ

7ff9f6289cc027665bfae880fb6dec25

Jhonson

ਬੁਰੇ ਦਿਨਾਂ ਦਾ ਵੀ ਇੱਕ ਫੈਦਾ ਹੁੰਦਾ
ਪਰਖ ਹੋ ਜਾਂਦੀ ਐ
ਮੱਲੋ ਮੱਲੀ ਸਾਰਿਆਂ ਦੀ ...!

ਅੰਮ੍ਰਿਤ..! L✍️ #Love #Forever Harvinder singh Pŕiñçè Shéikhùpüŕià Jzbaat❤️se

#Love #forever Harvinder singh Pŕiñçè Shéikhùpüŕià Jzbaat❤️se #ਵਿਚਾਰ

loader
Home
Explore
Events
Notification
Profile