Nojoto: Largest Storytelling Platform
pawanmehra1279
  • 168Stories
  • 23Followers
  • 1.5KLove
    1.3KViews

pawan_._mehra

shayer hu khayer nahi 🖤blacklover🖤 follow me on instagram👇 @pawan_._mehra

  • Popular
  • Latest
  • Repost
  • Video
40db7de1b98fd076aade1f41ea1d83e9

pawan_._mehra

ਇੱਕੀਵੀਂ ਸਦੀ ਦਾ ਪਿਆਰ

ਪਹਿਲਾ ਮੋਹ ਜਿਹਾ ਜਤਾਉਂਦੇ ਨੇ।।
ਫੇਰ ਪਿਆਰ ਜਿਆ ਪਾਓਂਦੇ ਨੇ।।
ਕਰਕੇ ਜੂਠਾ ਪਿਆਰ ਇਹ ਹੱਕ ਜਤਾਂਦੇ ਨੇ ।।
ਕਹਿੰਦੇ ਨੇ ਰੂਹ ਤੋਂ ਪਿਆਰ ਹੈ ਤੇਰੇ ਨਾਲ
ਫੇਰ
ਜਿਸਮਾਂ ਤੱਕ ਨਿਭਾਉਂਦੇ ਨੇ।।
ਕਹਿ ਕੇ ਰੂਹ ਦਾ ਹਾਣੀ 
ਐਸਾ ਖੇਲ ਰਚਾਉਂਦੇ ਨੇ।।
ਜਿਸਮਾਂ ਦੇ ਵਪਾਰੀ 
ਜਿਸਮਾਂ ਤੱਕ ਹੀ ਨਿਭਾਉਂਦੇ ਨੇ।।
        
                       Mnnu💔🥀

©pawan_._mehra #IntimateLove
40db7de1b98fd076aade1f41ea1d83e9

pawan_._mehra

ਦਿਲਾ ਕੁਝ ਖੁਵਾਹਿਸ਼ਾਂ ਨੂੰ ਅੰਦਰੋ ਮਾਰਿਆ ਏ।।
ਵੇਖ ਅੱਜ ਮੈਂ ਤੇਰੇ ਬਿਨਾਂ ਇਕ ਹੋਰ ਦਿਨ ਗੁਜਾਰਿਆ ਏ।।
                 
                    Mnnu ❤️🥀

©pawan_._mehra #Sandland
40db7de1b98fd076aade1f41ea1d83e9

pawan_._mehra

ਦਰਦ ਤਾਂ ਤੂੰ ਬੜਾ ਦਿੱਤਾ ਇਹ ਮੈਨੂੰ
ਦਿਲ ਕਰਦਾ ਏ ਤੇਰੇ ਸਾਹਮਣੇ ਰੋ ਰੋ ਕੇ ਦੱਸਾ,
ਬੇਵਫ਼ਾਈ ਤੇਰੀ ਯਾਦ ਆਉਂਦੀ ਮੈਂਨੂੰ
ਤੂੰ ਦੱਸ ਹੁਣ ਮੈਂ ਦਿਲੋਂ ਕਿੱਦਾ ਹੱਸਾ,
ਖੁਦ ਨੂੰ ਮਾਰ ਮੁਕਾਉਣ ਦੇ ਖਿਆਲ ਆਉਂਦੇ
ਮੈਨੂੰ ਆਈ ਜਾਵੇ ਮੇਰੇ ਤੇ ਹੀ ਗੁੱਸਾ,
ਰਿਹਾ ਨਾਂ ਜਿੰਦਗੀ ਦਾ ਸਾਹ ਕੋਈ
ਤੂੰ ਹੀ ਦੱਸ ਮੈਨੂੰ ਮੈ ਕੀਹਦੇ ਨਾਲ਼ ਰੁੱਸਾ...


✍️pawan_._mehra

©pawan_._mehra #Nojoto #share #shayri #alfaaz #nojotoapp #Dard #Emotions #hatelove #dark_hearts_quotes 

#Love
40db7de1b98fd076aade1f41ea1d83e9

pawan_._mehra

ਤੈਨੂੰ ਜਾਨ ਕੇ ਸਤਾਵਾ ਆਖ ਬਾਂਦਰੀ ਬੁਲਾਵਾਂ
ਤੂੰ ਕਦੇ ਕਦੇ ਪਿਆਰ ਨਾਲ ਸਤਾ ਲਿਆ ਕਰ
ਜਦੋਂ ਆਕੜ ਦਿਖਾਵੇ ਬੜੀ ਸੋਹਣੀ ਲੱਗਦੀ
ਪਰ ਕਦੇ ਕਦੇ ਪਿਆਰ ਵੀ ਜਤਾ ਲਿਆ ਕਰ
ਉਂਝ ਸੋਹਣੀ ਤੇਰੀ dp ਏਹ ਨਾਮ ਵਾਲੀ ਵੀ
ਕਦੇ ਮੇਰੇ ਨਾਲ dp ਤੂੰ ਵੀ ਮਿਲਾ ਲਿਆ ਕਰ
caption ਵਿੱਚ ਮੇਰਾ ਪੁੱਠਾ ਨਾਮ ਲਿਖ ਕੇ
ਕਦੇ ਪਿਆਰ ਵਾਲਾ ਸਟੇਟਸ ਵੀ ਪਾ ਲਿਆ ਕਰ 
ਮੈ ਤੇਰੇ ਉੱਤੇ ਗ਼ੁੱਸਾ ਕਦੇ ਕਰ ਲਵਾਂ ਜੇ
 ਗੱਲ੍ਹਾਂ ਗੋਲ ਮੋਲ ਕਰਕੇ ਹਸਾ ਦਿਆ ਕਰ
 ਉੰਝ ਵਾਅਦਾ ਤੇਰੇ ਨਾਲ ਤੈਨੂੰ ਛੱਡ ਦਾ ਨਹੀਂ
 ਗੱਲ ਜਾਨ ਦੀ ਜੇ ਕਰਾ ਤਾਂ ਮਨਾ ਲਿਆ ਕਰ

©pawan_._mehra #Love #loveshayeri 

#shayeri #ehsaas #lines #romenticpoetry 

#Flower
40db7de1b98fd076aade1f41ea1d83e9

pawan_._mehra

ਕੀ ਲਿਖਾ ਤੇ ਕੀ ਗਾਵਾ ਮੈ ਤੇਰੇ ਤੇ 
ਲਿਖਣ ਬੈਠਾ ਤੇ ਬੈਠੀ ਹੀ ਰਹਿ ਜਾਵਾਂ,
ਕਿੰਝ ਤੈਨੂੰ ਸ਼ਬਦਾਂ ਚ ਬਿਆਨ ਕਰਾਂ
ਮੈ ਇਹ ਸੋਚਦੀ ਹੀ ਰਹਿ ਜਾਵਾਂ,
ਹਾਸਾ ਤੇਰੇ ਮੁੱਖ ਦਾ ਤੇ ਸਰੂਰ ਤੇਰੀ ਪੱਗ ਦਾ
ਖਾਬਾ ਚ ਤਸਵੀਰ ਤੇਰੀ ਬੁਣਦੀ ਹੀ ਰਹਿ ਜਾਵਾਂ,
ਤੇਰੇ ਬੋਲੇ ਬੋਲ ਮੇਰੇ ਕੰਨਾਂ ਚ ਗੂੰਜਦੇ ਰਹਿਣ
ਤੇਰੇ ਗੀਤਾਂ ਨੂੰ ਬਾਰ ਬਾਰ ਸੁਣਦੀ ਹੀ ਰਹਿ ਜਾਵਾਂ

✍️ Pawan_._mehra








.

©pawan_._mehra #tarsemjassar #kaintsardar #Punjabipoetry #Punjabi #Nojoto
40db7de1b98fd076aade1f41ea1d83e9

pawan_._mehra

#5LinePoetry ਸੁਭਾਅ ਉਹਦਾ ਥੋੜਾ ਅੜਬ ਜਿਹਾ
ਉਂਝ ਰੱਖਦਾ ਉੱਚਾ ਕਿਰਦਾਰ ਉਹ,
ਚੜ੍ਹਦੇ ਸੂਰਜ ਵਾਂਗ ਰਹੇ ਖਿੜਿਆ
ਉੰਝ ਲਿਖਣੇ ਦਾ ਪੂਰਾ ਦਿਲਦਾਰ ਉਹ,
ਕੁੰਢੀ ਮੁੱਛ ਤੇ ਬੰਨਕੇ ਜਦ ਨਿਕਲੇ ਪੱਗ 
ਕਿੰਨਾ ਸੋਹਣਾ ਲੱਗੇ ਦੇਖ ਹੱਸਦਾ ਸਰਦਾਰ ਉਹ

©pawan_._mehra
40db7de1b98fd076aade1f41ea1d83e9

pawan_._mehra

#5LinePoetry ਸੁਭਾਅ ਉਹਦਾ ਥੋੜਾ ਅੜਬ ਜਿਹਾ
ਉਂਝ ਰੱਖਦਾ ਉੱਚਾ ਕਿਰਦਾਰ ਉਹ,
ਚੜ੍ਹਦੇ ਸੂਰਜ ਵਾਂਗ ਰਹੇ ਖਿੜਿਆ
ਉਂਜ ਲਿਖਣੇ ਦਾ ਪੂਰਾ ਦਿਲਦਾਰ ਉਹ,
ਕੁੰਢੀ ਮੁੱਛ ਤੇ ਬੰਨਕੇ ਜਦ ਨਿਕਲੇ ਪੱਗ 
ਕਿੰਨਾ ਸੋਹਣਾ ਲੱਗੇ ਦੇਖ ਹੱਸਦਾ ਸਰਦਾਰ ਉਹ

©pawan_._mehra #kaintsardar #pagg #sardari #Nojoto #shayeri # fam
40db7de1b98fd076aade1f41ea1d83e9

pawan_._mehra

#wmk #goldentemple #God #Nojoto #punjabilines #share #repost #Trending
40db7de1b98fd076aade1f41ea1d83e9

pawan_._mehra

tag Ur father❣️
#Papa #father #beti #duniya #Nojoto #baba #shayeri #toptags #Be #Family
40db7de1b98fd076aade1f41ea1d83e9

pawan_._mehra

गए थे हम जब खुदा से मांगने
पूरा मेरा उन्होने अरमान कर दिया,
आई थी खुशी लोट कर हमारे पास
फिर खुद ही इनकार कर दिया,
लाख चेहरे उदास हो जाएंगे इसलिए
हम ने अंधेर को स्वीकार कर लिया,
उड़ानों को छोड़ दिया है हमने और
कैद को हम ने अपने नाम कर लिया...

©pawan_._mehra #sad #darkness #alone #Bewafa #Nojoto #Dard #shayeri #Broken #PawanLzebra 

#Smile
loader
Home
Explore
Events
Notification
Profile