ਕੁੱਝ ਮਹਿਸੂਸ ਜਿਹਾ ਹੋ ਰਿਹਾ ਮੈਨੂੰ ਲੱਗਦਾ ਜਿਵੇਂ ਪਿਆਰ ਏ, ਯਾਦ ਤੇਰੀ ਆਉਦੀ ਜਿਵੇਂ ਨਦੀ ਵਿੱਚ ਬਹਾਰਾ, ਤੈਨੂੰ ਨੀਂ ਪਤਾ ਕਿੰਨਾ ਅੋਖਾ ਹੁੰਦਾ ਬਿਨਾ ਤੇਰੇ ਗੁਜ਼ਾਰਾ, ਤੈਨੂੰ ਮੇਰੀ ਆਦਤ ਨੀਂ ਤਾਹੀ ਤੇਰਾ ਸਰਦਾ.. ..ਮੈਨੂੰ ਪੁੱਛ ਕੇ ਦੇਖ ਹਰ ਪਲ ਸਾਲ ਵਾਂਗੂੰ ਲੱਗਦਾ... ਹਰ ਪਲ ਸਾਲ ਵਾਂਗੂੰ ਲੱਗਦਾ 😶 ਮਾਹੀ ❤❤❤ ©Mahi♥️ #feelings.... #yaadan_teriyan #ownwords #jajbat #mahiarora✍️ #OneSeason