Nojoto: Largest Storytelling Platform
mahi1465401217529
  • 18Stories
  • 33Followers
  • 189Love
    0Views

Mahi♥️

mahi Arora..ਂ

  • Popular
  • Latest
  • Video
b0d37987ed454512b60c4da5691925b3

Mahi♥️

ਇਕ ਮੁਸੀਬਤ ਕੀ ਸਿਰ ਪੈਗੀ 
ਸਾਲੇ ਸਾਰੇ ਰੰਗ ਦਿਖਾਗੇ 
ਮਾਣ ਸੀ ਜਿੰਨਾ ਯਾਰਾਂ ਉੱਤੇ 
ਮਿੰਟਾਂ ਚ'  ਪੱਲਾ ਝੜਾਗੇ
🙏👏👏
thanku

©Mahi♥️ #Top
b0d37987ed454512b60c4da5691925b3

Mahi♥️

lok ki sochn ge..
j eh v asi sochiye te 
lok kii sochn ge?
maahi❤

©Mahi♥️ #Luminance
b0d37987ed454512b60c4da5691925b3

Mahi♥️

ਸਰੀਕ ਤਾਂ ਬਸ ਨਾਮ ਤੋਂ ਬਦਨਾਮ ਆ
ਅਸਲੀ ਰੰਗ ਤਾਂ ਨਾਨਕੇ ਦਿਖਾਉਂਦੇ ਨੇ......
                          ਮਾਹੀ❤

©Mahi♥️ #Joker
b0d37987ed454512b60c4da5691925b3

Mahi♥️

ਇਕ ਤੁਹਾਡੇ  ਤੇ ਆਸ ਹੈ.... 
 ਕਦੇ ਤਾਂ  ਪੂਰੀ ਹੋਊ 
ਮੇਰੀ ਜੋ ਅਰਦਾਸ ਹੈ 🙏😥
ਰਾਧਾ ਸੁਆਮੀ ਜੀ 🙏
   ਮਾਹੀ ❤

©Mahi♥️ #SunSet
b0d37987ed454512b60c4da5691925b3

Mahi♥️

ਜੇ ਤੇਰੇ ਨਾ ਹੋਏ ਤਾਂ ਅਸੀਂ...
 ਰੱਬ ਦੇ ਹੋਣਾ ਪਸੰਦ ਕਰਾਗੇ...
                     ਮਾਹੀ❤

©Mahi♥️ rab de hona psnd krage..... #mahiarora✍️ #Shaayari #jajbaat 

#standAlone

rab de hona psnd krage..... mahiarora✍️ #Shaayari #jajbaat #standAlone

b0d37987ed454512b60c4da5691925b3

Mahi♥️

ਕੁੱਝ ਮਹਿਸੂਸ ਜਿਹਾ ਹੋ ਰਿਹਾ ਮੈਨੂੰ ਲੱਗਦਾ ਜਿਵੇਂ ਪਿਆਰ ਏ, ਯਾਦ ਤੇਰੀ ਆਉਦੀ ਜਿਵੇਂ ਨਦੀ ਵਿੱਚ ਬਹਾਰਾ, ਤੈਨੂੰ ਨੀਂ ਪਤਾ ਕਿੰਨਾ ਅੋਖਾ ਹੁੰਦਾ ਬਿਨਾ ਤੇਰੇ ਗੁਜ਼ਾਰਾ, ਤੈਨੂੰ ਮੇਰੀ ਆਦਤ ਨੀਂ ਤਾਹੀ ਤੇਰਾ ਸਰਦਾ.. ..ਮੈਨੂੰ ਪੁੱਛ ਕੇ ਦੇਖ ਹਰ ਪਲ ਸਾਲ ਵਾਂਗੂੰ ਲੱਗਦਾ...  ਹਰ ਪਲ ਸਾਲ ਵਾਂਗੂੰ ਲੱਗਦਾ 😶
                             ਮਾਹੀ ❤❤❤

©Mahi♥️ #feelings.... #yaadan_teriyan 
#ownwords #jajbat #mahiarora✍️ 

#OneSeason
b0d37987ed454512b60c4da5691925b3

Mahi♥️

ਲੋਕਾਂ ਨੂੰ ਜਾਣ ਦੋ ਸ਼ਿਮਲਾ ਜਾਂ ਮਨਾਲੀ
  ਤੁਸੀਂ ਮੇਰੇ ਨਾਲ  ਬਿਆਸ ਚਲਣਾ 😍😍😍❤
 ਰਾਧਾ ਸੁਆਮੀ ਜੀ

©Mahi♥️

b0d37987ed454512b60c4da5691925b3

Mahi♥️

ਤੈਨੂੰ ਦੇਖ ਕੇ ਸ਼ੁਰੂ ਹੁੰਦੀ ਏ ਹਰ ਸਵੇਰ 😍
ਫਿਰ ਕਿਵੇਂ ਕਹਿ ਦੀਆਂ 
ਮੇਰਾ ਦਿਨ ਖ਼ਰਾਬ ਏ😘😘
                        mahi❤❤

©Mahi♥️ #brothersday
b0d37987ed454512b60c4da5691925b3

Mahi♥️

ਸਾਹ ਜਰੂਰੀ ਆ ਜਿੰਦਗੀ ਜਿਊਣ  ਲਈ ਪਰ ਸਾਹਾਂ ਤੋ ਵੀ ਜਰੂਰੀ ਤੂੰ  ਏ ❤🙂 
ਮਾਹੀ ❤

©Mahi♥️ #standAlone
b0d37987ed454512b60c4da5691925b3

Mahi♥️

kuch ta sochya hona rab ne apne bare
     nai ta 700 crore di  duniya te tera menu milna 
    koi itfak naii ho skda😀😘😘😘
mahi😘

©Mahi♥️
  #WatchingSunset
loader
Home
Explore
Events
Notification
Profile