ਬੇਸ਼ੱਕ ਅੱਜ ਮੱਧਮ ਐ ਵਾਂਗ ਸੂਰਜ ਜਿੰਦਗੀ ਚਮਕਾਵਾਂਗੇ। ਉਸ ਮਾਲਕ ਤੇ ਸੁੱਟਕੇ ਡੋਰ ਬਸ ਅੱਗੇ ਵਧਦੇ ਜਾਵਾਂਗੇ।। ਰਾਹ ਵਿਚ ਬਹੁਤ ਔਕੜਾਂ ਨੇ, ਪਰ ਆਪਾ ਡਰਦੇ ਨਹੀਂ ਮੇਰਾ ਰੁੱਸੇ ਨਾ #damru ਵਾਲਾ, ਹੋਰਾਂ ਦੀ ਪਰਵਾਹ ਕਰਦੇ ਨਹੀਂ।। ਬੜਾ ਔਖਾ ਸਮ੍ਜਣਾ ਇਹਨੂੰ ਜਿੰਦਗੀ ਨਿੱਤ ਨਵੇਂ ਰੰਗ ਦਿਖਾਉਂਦੀ ਐ। ਜਿੰਦਗੀ ਵਿਚ ਆਈ ਮੁਸੀਬਤ ਵੀ ਕੰਮ ਆਪਣਾ ਖੂਬ ਨਿਭਾਉਂਦੀ ਐ।। ਉਹ ਚੇਹਰੇ ਸਾਹਮਣੇ ਆਉਂਦੇ #ਬਬਲੂ ਵਿਚ ਮੁਸੀਬਤ ਦੇ, ਜਿਨ੍ਹਾਂ ਨੂੰ ਵਿਚ ਖੁਸ਼ੀਆਂ ਪੜਦੇ ਨਹੀਂ ਮੇਰਾ ਰੁੱਸੇ ਨਾ #damru ਵਾਲਾ, ਹੋਰਾਂ ਦੀ ਪਰਵਾਹ ਕਰਦੇ ਨਹੀਂ।। #motivation