Nojoto: Largest Storytelling Platform
bablusingla9127
  • 3Stories
  • 0Followers
  • 0Love
    0Views

Bablu Singla

  • Popular
  • Latest
  • Video
e6575804423d6450522c2b4f014fd551

Bablu Singla

ਬੇਸ਼ੱਕ ਅੱਜ ਮੱਧਮ ਐ 
ਵਾਂਗ ਸੂਰਜ ਜਿੰਦਗੀ ਚਮਕਾਵਾਂਗੇ।
ਉਸ ਮਾਲਕ ਤੇ ਸੁੱਟਕੇ ਡੋਰ 
ਬਸ ਅੱਗੇ ਵਧਦੇ ਜਾਵਾਂਗੇ।।
ਰਾਹ ਵਿਚ ਬਹੁਤ ਔਕੜਾਂ ਨੇ, ਪਰ ਆਪਾ ਡਰਦੇ ਨਹੀਂ 
ਮੇਰਾ ਰੁੱਸੇ ਨਾ #damru ਵਾਲਾ, ਹੋਰਾਂ ਦੀ ਪਰਵਾਹ ਕਰਦੇ ਨਹੀਂ।।

ਬੜਾ ਔਖਾ ਸਮ੍ਜਣਾ ਇਹਨੂੰ 
ਜਿੰਦਗੀ ਨਿੱਤ ਨਵੇਂ ਰੰਗ ਦਿਖਾਉਂਦੀ ਐ।
ਜਿੰਦਗੀ ਵਿਚ ਆਈ ਮੁਸੀਬਤ ਵੀ 
ਕੰਮ ਆਪਣਾ ਖੂਬ ਨਿਭਾਉਂਦੀ ਐ।।
ਉਹ ਚੇਹਰੇ ਸਾਹਮਣੇ ਆਉਂਦੇ #ਬਬਲੂ ਵਿਚ ਮੁਸੀਬਤ ਦੇ, ਜਿਨ੍ਹਾਂ ਨੂੰ ਵਿਚ ਖੁਸ਼ੀਆਂ ਪੜਦੇ ਨਹੀਂ 
ਮੇਰਾ ਰੁੱਸੇ ਨਾ #damru ਵਾਲਾ, ਹੋਰਾਂ ਦੀ ਪਰਵਾਹ ਕਰਦੇ ਨਹੀਂ।। #motivation
e6575804423d6450522c2b4f014fd551

Bablu Singla

Kuj dogle je chehre ne 
#Aukaat jina nu dikhauni aa..
Ik kami #Bablu nu teri ni
Unj #zindagi bdi sohni aa.. #motivation
e6575804423d6450522c2b4f014fd551

Bablu Singla

Jimewariya sirr te rakhke 
Jdo ghar to challe c..
Ik do yaar c naal mere
Duja naam #shankar da palle c.. 

Time maada si
Par kmm apna kar gya.. 
Tension vich rehke bhi #Bablu
Chehre lokkan de pad gya.. 

Dekhke chehre dogle 
Himmat sanu mildi rehndi aw.. 
koi ni khadda nal #Bablu 
“Naal aw tere” unj duniya sari kehndi aw.. #motivation

Follow us on social media:

For Best Experience, Download Nojoto

Home
Explore
Events
Notification
Profile