Nojoto: Largest Storytelling Platform

ਮੈਂ ਦਰਦ ਏ ਦਿਲ ਕਿਹਨੂੰ ਸੁਣਾਵਾਂ , ਇਹ ਦੁਨੀਆਂ ਸਾਰੀ ਬੇਗਾ

ਮੈਂ ਦਰਦ ਏ ਦਿਲ ਕਿਹਨੂੰ ਸੁਣਾਵਾਂ ,
ਇਹ ਦੁਨੀਆਂ ਸਾਰੀ ਬੇਗਾਨੀ ਏ !
ਮੈਂ ਜਿਹਦੇ ਲਈ ਸਭ ਵਾਰ ਦਿੱਤਾ ,
ਉਹ ਕਿਸੇ ਔਰ ਦੀ ਦੀਵਾਨੀ ਏ !
ਮੇਰੇ ਕੋਲ ਉਹਦਾ ਛੱਲਾ ਏ ,
ਉਹਨੇ ਸਾੜਤੀ ਮੇਰੀ ਦਿੱਤੀ ਗਾਨੀ ਏ !
ਲੋਕੀ ਕਹਿੰਦੇ ਤੂੰ ਲਿਖਣਾ ਕਿੱਥੋਂ ਸਿੱਖਿਆ ,
ਮੈਂ ਕਿਹਾ ਇਹ ਮੇਰੇ ਆਪਣਿਆਂ ਦੀ ਮਿਹਰਬਾਨੀ ਏ !
ਇਹ ਮੇਰੇ ਆਪਣਿਆਂ ਦੀ ਮਿਹਰਬਾਨੀ ਏ !

©mohitmangi
  #lonely #mohitmangi #mohitmangilyrics #teammohitmangi #viral #PB7 #Ludhiana