Nojoto: Largest Storytelling Platform

Best teammohitmangi Shayari, Status, Quotes, Stories

Find the Best teammohitmangi Shayari, Status, Quotes from top creators only on Nojoto App. Also find trending photos & videos aboutindia a cricket team, quotes on teachers, quotes on teammates, goodbye message to teammates, indian team for champions trophy,

  • 1 Followers
  • 6 Stories

mohitmangi

ਮਸਲਾ ਇਹ ਨਹੀ ਕੀ ਤੂੰ ਮੈਨੂੰ ਪਿਆਰ ਨਹੀਂ ਕਰਦੀ , 
ਮਸਲਾ ਇਹ ਹੈ ਕੀ ਹੁਣ ਮੈਨੂੰ ਪਿਆਰ ਕਿਸੇ ਹੋਰ ਨਾਲ ਨਹੀਂ ਹੋਣਾ !

©mohitmangi #HEARTPRINT #mohitmangi #teammohitmangi #love #punjab

mohitmangi

ਜ਼ਰੂਰੀ ਨਹੀਂ ਹਰ ਵਕਤ ਪਿਆਰ ਬੋਲ ਕੇ ਹੀ ਦੱਸਿਆ ਜਾਵੇ ,
ਕਦੇ ਕਦੇ ਲਫ਼ਜ਼ ਹੀ ਮਹੁੱਬਤ ਬਿਆਨ ਕਰ ਦਿੰਦੇ ਨੇ !

©mohitmangi #mohitmangi #love #teammohitmangi #love❤

mohitmangi

White ਮਹੁੱਬਤ ਕੁਝ ਇਸ ਤਰ੍ਹਾਂ ਹੋਈ ਤੇਰੇ ਨਾਲ ,
ਤੂੰ ਅਨਦੇਖਾ ਕਰਦੀ ਰਹੀ ਤੇ ਮੇਰੀ ਮਹੁੱਬਤ ਵੱਧਦੀ ਗਈ !

©mohitmangi #sad_quotes #mohitmangi #teammohitmangi

mohitmangi

ਇੱਕ ਪ੍ਰੀਤ ਨਾਲ , ਮੇਰੀ ਪ੍ਰੀਤ ਲੱਗੀ !
ਬਸ ਫੇਰ ਉਹਤੋਂ ਬਾਅਦ , ਕਿਸੇ ਹੋਰ ਨਾਲ ਪ੍ਰੀਤ ਲਾਉਣ ਦਾ ਦਿਲ ਹੀ ਨਹੀਂ ਕਰਿਆ !

©mohitmangi #pyaar #mohitmangi #teammohitmangi #trend #Love

mohitmangi

mohitmangi

ਤੈਨੂੰ ਕਹਿਣ ਤੋਂ ਡਰਦਾ ਜਾਵਾਂ ਮੈਂ ,
ਤੈਨੂੰ ਪਾਉਣ ਲਈ ਮਰਦਾ ਜਾਵਾਂ ਮੈਂ !
ਗੱਲ ਦਿਲ ਦੀ ਦੱਸਣ ਲਈ ਤੈਨੂੰ ,
ਕਿਤਾਬਾਂ ਇਸ਼ਕ ਦੀ ਪੜ੍ਹਦਾ ਜਾਵਾਂ ਮੈਂ !
ਮੈਂ ਸੁਣਿਆ ਸਭ ਤੈਨੂੰ ਛੱਡ ਗਏ ਕੱਲਿਆਂ ,
ਤਾਹੀਂ ਨਾਲ ਤੇਰੇ ਖੜਦਾ ਜਾਵਾਂ ਮੈਂ !
ਉਮੀਦਾਂ ਤੇਰੇ ਤੋਂ ਬਹੁਤ ਨੇ ਮੈਨੂੰ ,
ਤਾਹੀਂ ਹੱਥ ਤੇਰਾ ਫੜਦਾ ਜਾਵਾਂ ਮੈਂ !
ਕਹਿੰਦੇ ਆਖਰ ਸਭ ਬਦਲ ਜਾਂਦੇ ,
ਤਾਹੀਂ ਖੋਣ ਤੋਂ ਡਰਦਾ ਜਾਵਾਂ ਮੈਂ !
ਤੈਨੂੰ ਕਹਿਣ ਤੋਂ ਡਰਦਾ ਜਾਵਾਂ ਮੈਂ ,
ਤੈਨੂੰ ਪਾਉਣ ਲਈ ਮਰਦਾ ਜਾਵਾਂ ਮੈਂ !

©mohitmangi #mohabbat #mohitmangi #teammohitmangi #mohitmangilyrics #me #maa

Follow us on social media:

For Best Experience, Download Nojoto

Home
Explore
Events
Notification
Profile