Nojoto: Largest Storytelling Platform

ਪਿਆਰ ਦੇ ਰੰਗ ਵਿਚ ਰੰਗ ਕੇ ਸਾਨੂੰ ਕਿਤੇ ਛਾੱਡ ਨਾ ਦਿਊ ਆਪਣ

ਪਿਆਰ ਦੇ ਰੰਗ ਵਿਚ ਰੰਗ ਕੇ ਸਾਨੂੰ
ਕਿਤੇ ਛਾੱਡ ਨਾ ਦਿਊ 
ਆਪਣੇ ਦਿਲ ਦੇ ਕਮਰੇ ਚੋਂ ਸਾਨੂੰ
ਕਿਤੇ ਕੱਢ ਨਾ ਦਿਊ
ਹਰਿਆਂ ਦਰਖੱਤਾ ਨੂੰ ਕਈ ਵਾਰ ਬਿੱਨਾ
ਵੱਜਾਅ ਵੱਢ ਦਿੰਦੇ ਨੇ ਲੋਕ 
ਕਿਤੇ ਉਹਨਾਂ ਵਾੰਗ ਤੁਸੀ ਵੀ 
ਵੱਢ ਨਾ ਦਿਉ

Pardeep Jassal #writer#pardeep#jassal
#shairi#dardan#di 
#jazzbatan#di
ਪਿਆਰ ਦੇ ਰੰਗ ਵਿਚ ਰੰਗ ਕੇ ਸਾਨੂੰ
ਕਿਤੇ ਛਾੱਡ ਨਾ ਦਿਊ 
ਆਪਣੇ ਦਿਲ ਦੇ ਕਮਰੇ ਚੋਂ ਸਾਨੂੰ
ਕਿਤੇ ਕੱਢ ਨਾ ਦਿਊ
ਹਰਿਆਂ ਦਰਖੱਤਾ ਨੂੰ ਕਈ ਵਾਰ ਬਿੱਨਾ
ਵੱਜਾਅ ਵੱਢ ਦਿੰਦੇ ਨੇ ਲੋਕ 
ਕਿਤੇ ਉਹਨਾਂ ਵਾੰਗ ਤੁਸੀ ਵੀ 
ਵੱਢ ਨਾ ਦਿਉ

Pardeep Jassal #writer#pardeep#jassal
#shairi#dardan#di 
#jazzbatan#di