Nojoto: Largest Storytelling Platform
pardeepjassal2926
  • 3Stories
  • 4Followers
  • 10Love
    0Views

Pardeep Jassal

  • Popular
  • Latest
  • Video
3ad68b42165f106c93ca6204cdd415b2

Pardeep Jassal

ਕਿੱਨੇ ਨਿੱਕਲੈ ਰਾਹ ਨੇ 
ਮੈ ਕਿਹੜਾ ਚੁੱਣਾ ਮੈਨੂੰ ਦੱਸ ਦਿਊ 
ਜਿਹੜਾ ਰਾਹ ਉਸ ਯਾਰ ਵੱਲ ਜਾਦਾ 
ਬੱਸ ਉਹੀ ਮੇਰੇ ਲਈ ਲੱਭ ਦਿਉ



                          Pardeep Jassal #writer#pardeep#jassal
#kiny#nikly#rah#ny
3ad68b42165f106c93ca6204cdd415b2

Pardeep Jassal

ਪਿਆਰ ਦੇ ਰੰਗ ਵਿਚ ਰੰਗ ਕੇ ਸਾਨੂੰ
ਕਿਤੇ ਛਾੱਡ ਨਾ ਦਿਊ 
ਆਪਣੇ ਦਿਲ ਦੇ ਕਮਰੇ ਚੋਂ ਸਾਨੂੰ
ਕਿਤੇ ਕੱਢ ਨਾ ਦਿਊ
ਹਰਿਆਂ ਦਰਖੱਤਾ ਨੂੰ ਕਈ ਵਾਰ ਬਿੱਨਾ
ਵੱਜਾਅ ਵੱਢ ਦਿੰਦੇ ਨੇ ਲੋਕ 
ਕਿਤੇ ਉਹਨਾਂ ਵਾੰਗ ਤੁਸੀ ਵੀ 
ਵੱਢ ਨਾ ਦਿਉ

Pardeep Jassal #writer#pardeep#jassal
#shairi#dardan#di 
#jazzbatan#di
3ad68b42165f106c93ca6204cdd415b2

Pardeep Jassal

ਸੂੱਨੈ ਰਾਹਾ ਵਿਚ ਪਏ ਪਤਿਆਂ
ਦੀ ਗੁਨਗੁਨਾਹਟ ਤੌਂ ਤੇਰੈ ਆਊਣ ਦਾ 
ਪਤਾ ਚੱਲ ਜਾਦਾ ਹੈ ਮੈਨੂੰ ●
ਇਹ ਪੱਤੇ ਤੇਰੇ ਬਾਰੇ  ਕੁੱਝ ਦਸੱਣ ਗੇੱ ਮੈਨੁੰ 
ਕਾਸ਼ ਤੂੰ ਵੀ ਐ ਗੱਲ ਸਮੱਝ ਜਾਦੀ●
ਪਰ ਮੈ ਇਹ ਗਲ ਪਤਿਆਂ ਨੂੰ ਰੋਜ਼ ਕਿਹਨਾ●
ਕਿ ਅਸੀ ਕਿੰਨਾ ਪਿਆਰ ਕਰਦੇ ਹਾਂ ਤੇ
ਤੈਨੂੰ #dard #ae #dill #sayiri

Follow us on social media:

For Best Experience, Download Nojoto

Home
Explore
Events
Notification
Profile