शहादत नूं सलाम ਸਲਾਮ ਉਹਨਾਂ ਸ਼ਹੀਦਾ ਨੂੰ ਜੋ ਭੁੱਖੇ ਢਿੱਡ ਵੀ ਲੜਦੇ ਰਹੇ,ਲੱਖਾਂ ਨਾਲ ਹੁੰਦੇ ਜ਼ਾਲਮ ਸੀ ਤਾਂ ਵੀ ਉਹ ਸਿੱਖ ਧਰਮ ਆਪਣੇ ਲਈ ਖੜਦੇ ਰਹੇ,ਕਦੇ ਬੰਦ-ਬੰਦ ਉਹਨਾਂ ਦੇ ਕੱਟੇ ਗਏ ਤਾਂ ਵੀ ਵਿੱਚ ਮੈਦਾਨ ਦੇ ਡੱਟੇ ਰਹੇ,ਕਦੇ ਚਰਖੜੀਆਂ ਤੇ ਚਾੜੇ ਗਏ,ਰੂੰ ਬੰਨਕੇ ਸੀ ਸਿੰਘ ਸਾੜੇ ਗਏ,ਸਿੰਘ ਵਾਹਿਗੁਰੂ-ਵਾਹਿਗੁਰੂ ਪੁਕਾਰੀ ਗਏ,ਉਹਨਾਂ ਈਂਨ ਨਾ ਮੰਨੀ,ਪਰ ਅੱਜ ਪਰਨੇ ਗਲਾ ਦੇ ਵਿੱਚ ਕਿਉਂ ਲਟਕ ਰਹੇ,ਗੁਰੂ ਦੇ ਸਿੱਖ ਥਾਂ-ਥਾਂ ਤੇ ਨੇ ਕਿਉਂ ਪਟਕ ਰਹੇ,ਅਸੀਂ ਭੁੱਲ ਗਏ ਸਾਰੇ ਸ਼ਹੀਦੀਆਂ ਨੂੰ ਗੁਰੂ ਸਾਹਿਬ ਦੀਆਂ ਉਮੀਦਾਂ ਨੂੰ ਅਸੀਂ ਕਿਉਂ ਕੇਸ ਕਤਲ ਕਰਾ ਰਹੇ-ਸ਼ਹੀਦੀ ਦਿਹਾੜਿਆਂ ਤੇ ਫੋਨਾਂ ਤੇ ਕਿਉਂ ਬੱਸ ਫੋਟੋਵਾਂ ਪਾ ਰਹੇ,ਵਾਧੂ ਦਾ ਲੰਗਰ ਖਾਂ ਰਹੇ-ਅਸੀਂ ਕਿਉਂ ਨਹੀਂ ਗੁਰੂ ਸਾਹਿਬ ਦਾ ਸ਼ੁਕਰ ਮੰਨਾ ਰਹੇ,ਕਿਉਂ ਨਹੀਂ ਸ਼ੁਕਰ ਮੰਨਾ ਰਹੇ। SARKARIA❤ #ਸਲਾਮਸ਼ਹੀਦਸਿੰਘਾਂਨੂੰ #SARKARIA❤