Nojoto: Largest Storytelling Platform

ਸਾਦੇ ਲਿੜਿਆ ਚ ਰੱਖ ਸਾਦਾ ਮਨ ਲੇ ਕਾਤੋਂ ਫਿਰਦੈ Branda ਪਿੱ

ਸਾਦੇ ਲਿੜਿਆ ਚ ਰੱਖ ਸਾਦਾ ਮਨ ਲੇ
ਕਾਤੋਂ ਫਿਰਦੈ Branda ਪਿੱਛੇ ਓਏ 
ਢਕਣਾ ਤਾ ਕੱਲਾ ਹੁੰਦਾ ਤਨ ਐ
ਸੜ ਜਾਣਾ ਜਦ ਸਿਵਿਆ ਦੇ ਵਿੱਚੇ ਓਏ 
ਕੇੜੀ ਗੱਲੋਂ ਮਾਨ ਤੇਰਾ ਚੀਜਾਂ ਉਤੇ ਐ
ਹੈ ਈ ਨਹੀਂ ਜਦ ਤੇਰਾ ਏਥੇ ਕੁੱਝ ਓਏ

ਹੁਣ ਸਿੱਖ ਲੇ ਤੂੰ Use ਕਰਨੀ
ਜਿਹੜੀ ਦਾਤੇ ਦਿੱਤੀ ਸੁੱਝ ਬੁੱਝ ਓਏ

©Paras Narang0 #paras #Narang 

#womensday2021
ਸਾਦੇ ਲਿੜਿਆ ਚ ਰੱਖ ਸਾਦਾ ਮਨ ਲੇ
ਕਾਤੋਂ ਫਿਰਦੈ Branda ਪਿੱਛੇ ਓਏ 
ਢਕਣਾ ਤਾ ਕੱਲਾ ਹੁੰਦਾ ਤਨ ਐ
ਸੜ ਜਾਣਾ ਜਦ ਸਿਵਿਆ ਦੇ ਵਿੱਚੇ ਓਏ 
ਕੇੜੀ ਗੱਲੋਂ ਮਾਨ ਤੇਰਾ ਚੀਜਾਂ ਉਤੇ ਐ
ਹੈ ਈ ਨਹੀਂ ਜਦ ਤੇਰਾ ਏਥੇ ਕੁੱਝ ਓਏ

ਹੁਣ ਸਿੱਖ ਲੇ ਤੂੰ Use ਕਰਨੀ
ਜਿਹੜੀ ਦਾਤੇ ਦਿੱਤੀ ਸੁੱਝ ਬੁੱਝ ਓਏ

©Paras Narang0 #paras #Narang 

#womensday2021