Nojoto: Largest Storytelling Platform
lyricsparasnaran8878
  • 7Stories
  • 28Followers
  • 27Love
    0Views

Paras Narang0

Lyricist (Song Writer) Fan Bebe Bapu Da No Gf Singing Da Shonk Nhi Jazbat Dill De Likhne Pe Gey

  • Popular
  • Latest
  • Video
4a1ac95dbe3593a805391e057cb742a7

Paras Narang0

ਸਾਦੇ ਲਿੜਿਆ ਚ ਰੱਖ ਸਾਦਾ ਮਨ ਲੇ
ਕਾਤੋਂ ਫਿਰਦੈ Branda ਪਿੱਛੇ ਓਏ 
ਢਕਣਾ ਤਾ ਕੱਲਾ ਹੁੰਦਾ ਤਨ ਐ
ਸੜ ਜਾਣਾ ਜਦ ਸਿਵਿਆ ਦੇ ਵਿੱਚੇ ਓਏ 
ਕੇੜੀ ਗੱਲੋਂ ਮਾਨ ਤੇਰਾ ਚੀਜਾਂ ਉਤੇ ਐ
ਹੈ ਈ ਨਹੀਂ ਜਦ ਤੇਰਾ ਏਥੇ ਕੁੱਝ ਓਏ

ਹੁਣ ਸਿੱਖ ਲੇ ਤੂੰ Use ਕਰਨੀ
ਜਿਹੜੀ ਦਾਤੇ ਦਿੱਤੀ ਸੁੱਝ ਬੁੱਝ ਓਏ

©Paras Narang0 #paras #Narang 

#womensday2021
4a1ac95dbe3593a805391e057cb742a7

Paras Narang0

ਇੱਕ ਥਾਲੀ ਵਿੱਚ ਖਾਣ ਵਾਲਿਆਂ ਦੀ
ਕਿੱਸੇ ਤੀਜੇ ਕਰ ਕੇ ਟੁੱਟਦੀ ਯਾਰੀ
ਸਾਰੀ ਉਮਰ ਨਾ ਮਲ੍ਹਮ ਲੱਗ ਸਕੇ
ਕਈ ਗੈਰਾਂ ਨੇ ਏਸੀ ਢੂੰਗੀ ਸੱਟ ਮਾਰੀ
ਵੈਰ ਹੋਣ ਤੋਂ ਬਗੈਰ ਵੀ ਕਢ ਗਏ 
ਸਮਝ ਨਾ ਆਉਂਦੀ ਇਹ ਦੁਨੀਆਂ ਦਾਰੀ 
ਕਰਦਾਂ ਅਰਦਾਸ ਮੈਂ ਰੱਬ ਅੱਗੇ
ਦੂਰ ਨਾ ਹੋਵੇ ਕੀਸੇ ਦੀ ਯਾਰੀ

©Paras Narang0 #RAMADAAN
4a1ac95dbe3593a805391e057cb742a7

Paras Narang0

ਜੀਦੇ ਜੀਦੇ ਤੋਂ ਕੁੱਝ ਸਿਖਿਆ ਏ 
ਉਸਤਾਦ ਮਨ ਦਿੱਲ ਤੋਂ ਲਿਖਿਆ ਏ 
ਵਿਕ ਭਾਵੇਂ ਮੇਰੇ ਗੀਤ ਜਾਨ ਗੇ
ਪਾਰਸ ਕਿੱਸੇ ਲਈ ਵੀਕੂ ਨਾ ਹੀ ਵਿਕਿਆ ਏ

©Paras Narang0 #shayri #zajbaat 

#cards
4a1ac95dbe3593a805391e057cb742a7

Paras Narang0

Je Tu Raji Han Ta
Katon Nakhre Kardi Han
La K Vekh Yaari 
Asi Duniya To Vakhre Han #Love
4a1ac95dbe3593a805391e057cb742a7

Paras Narang0

Hankar Na Kr Yarra
Rab Tardi Berhi Nu V Duban
La Dinda
Je Odha Bhanna Mnega
Ta Dubdi Berhi V Tar Jaugi # Mari Klam

# Mari Klam

4a1ac95dbe3593a805391e057cb742a7

Paras Narang0

Singing Da Shonk Nhi
Jazbat Dill De Likhne Pe Gey
Lok Jina Sikha Gey
Halat PARAS Nu Shayar Bna Gey #Meri Klam

#Meri Klam

4a1ac95dbe3593a805391e057cb742a7

Paras Narang0

Aaj Jhomprhiyan Vale Han
Kal Mehalan Vale V Hovan Ge 
Aaj Samsung Aa Hath Vich
Kal I Phone V Houga
Sabar Kr Dila 
Din Marhe Aa Gey
Ta Changey V Aungey # Dill De Jazbat

# Dill De Jazbat

Follow us on social media:

For Best Experience, Download Nojoto

Home
Explore
Events
Notification
Profile