ਵਕਤ ਨਾਲ ਜੋ ਬਦਲ ਜਾਣ ਉਹ ਸੱਜਣ ਨਹੀਂ ਹੁੰਦੇ, ਸੱਜਣਾ ਦੀ ਉਂਜ ਭੀੜ ਤਾਂ ਚਾਰ ਚੁਫੇਰੇ ਫਿਰਦੀ ਏ,, ਦੁੱਖ ਵਿਚ ਸਾਥ ਨਿਭਾਵੇ ਜਿਹੜਾ ਛੱਡ ਕੇ ਖ਼ੁਸ਼ੀਆਂ ਨੂੰ 'ਸੁਰਖਾਬ' ਨੂੰ ਉਸ ਸੱਜਣ ਦੀ ਭਾਲ ਬੜੇ ਚਿਰ ਦੀ ਏ । #vikkisurkhab