Nojoto: Largest Storytelling Platform
vikkisurkhab6359
  • 46Stories
  • 74Followers
  • 196Love
    99Views

Vikki Surkhab

vikki_surkhab_7009 on instagram vikki surkhab on fb...

  • Popular
  • Latest
  • Video
e2df96a2de0efda55cec306793f4e173

Vikki Surkhab

"ਸੁਰਖ਼ਾਬ" ਵਕ਼ਤ ਦੇ ਦੋ ਪਹਿਲੂ ਨੇ

ਇੱਕ ਕੌੜੇ ਇੱਕ ਮਿੱਠੇ,

ਕੁਦਰਤ ਤਾਂ ਮੈਨੂੰ ਦਰਸ ਦਿਖਾਵੇ

ਮੈਂ ਅੰਨ੍ਹੇ ਨਾ ਡਿੱਠੇ।

©Vikki Surkhab #vikkisurkhab 

#Books
e2df96a2de0efda55cec306793f4e173

Vikki Surkhab

ਮੈਂ ਉੱਤਰਦਾ ਵੇਖਿਆ ਏ ਰੰਗ ਰਿਸ਼ਤਿਆਂ ਦਾ
ਮੈਂ ਪੈਸੇ ਦਾ ਚੜ੍ਹਦਾ ਖੁਮਾਰ ਵੇਖਿਆ ਏ

ਛਾਲਾਂ ਮਾਰਦਾ ਮੈਂ ਵੇਖਿਆ ਹੰਕਾਰ ਏਥੇ
"ਸੁਰਖ਼ਾਬ" ਨੇ ਇਨਸਾਨੀਅਤ ਨੂੰ ਬਿਮਾਰ ਵੇਖਿਆ ਏ।

©Vikki Surkhab #darkness
e2df96a2de0efda55cec306793f4e173

Vikki Surkhab

Hame to Tab bi bechaini hoti hai,
jab tumhare sehar ki baat Hoti Hai.
(Vikki surkhab) #DryTree
e2df96a2de0efda55cec306793f4e173

Vikki Surkhab

ਜਿਸਮਾਂ ਤੋਂ ਵੀ ਪਰੇ ਇੱਕ ਦੁਨੀਆਂ ਕਮਲਿਆ ਜਿਨੂੰ ਮਹੁੱਬਤ ਕਹਿੰਦੇ ਨੇ ,
(Vikki surkhab) #vikkisurkhab
e2df96a2de0efda55cec306793f4e173

Vikki Surkhab

1234567890 #vikkisurkhab
e2df96a2de0efda55cec306793f4e173

Vikki Surkhab

ਕੱਚੇ ਭਾਂਡੇ ਵਰਗਾ ਹੌਸਲਾ ਸੀ,ਪੱਕ ਕੇ ਸਿਦਕ ਹੋ ਗਿਆ ।
(ਵਿੱਕੀ ਸੁਰਖਾਬ) #vikkisurkhab
e2df96a2de0efda55cec306793f4e173

Vikki Surkhab

ਦਿਲਾ ਮਹੁੱਬਤ ਨਾਲ ਕਾਦਾ ਰੋਸਾ ਉਹ ਤਾਂ ਹਮੇਸ਼ਾ ਹੀ ਜਿੰਦਾ ਰਹਿੰਦੀ ਏ, ਕਦੋਂ ਤੱਕ ਬੈਠਾ ਰਾਹਾਂ ਤੱਕ ਦਾ ਰਹੇਗਾ, ਰਾਹੀਂ ਤਾਂ ਲੰਘ ਗਏ ਦੂਰ ਕਿਤੇ , ਚੱਲ ਉਠ  ਤੂੰ ਵੀ ਜਿੰਦਗੀ ਦਾ ਸਫ਼ਰ ਮੁਕਾ ਲੈ ਮੁਕਾਉਣਾ ਪੈਣਾ ,
ਵਕਤ ਹਰ ਜ਼ਖ਼ਮ ਭਰ ਦਿੰਦਾ ਸ਼ਾਇਦ ਇਹ ਵੀ ਭਰ ਦੇਵੇ ।
(ਵਿੱਕੀ ਸੁਰਖਾਬ) #ਮਹੁੱਬਤ #ਪਿਆਰ

#ਮਹੁੱਬਤ #ਪਿਆਰ

e2df96a2de0efda55cec306793f4e173

Vikki Surkhab

1234567890 #Rajasthan #vikkisurkhab
e2df96a2de0efda55cec306793f4e173

Vikki Surkhab

ਵਕਤ ਨਾਲ ਜੋ ਬਦਲ ਜਾਣ ਉਹ ਸੱਜਣ ਨਹੀਂ ਹੁੰਦੇ, ਸੱਜਣਾ ਦੀ ਉਂਜ ਭੀੜ ਤਾਂ ਚਾਰ ਚੁਫੇਰੇ ਫਿਰਦੀ ਏ,,
ਦੁੱਖ ਵਿਚ ਸਾਥ ਨਿਭਾਵੇ ਜਿਹੜਾ ਛੱਡ ਕੇ ਖ਼ੁਸ਼ੀਆਂ ਨੂੰ 'ਸੁਰਖਾਬ' ਨੂੰ ਉਸ ਸੱਜਣ ਦੀ ਭਾਲ ਬੜੇ ਚਿਰ ਦੀ ਏ । #vikkisurkhab
e2df96a2de0efda55cec306793f4e173

Vikki Surkhab

1234vsvsvs #vikkisurkhab#b&w
loader
Home
Explore
Events
Notification
Profile