ਕਹਿੰਦੀ:- ਅੱਜ ਕੱਲ੍ਹ ਤੂੰ ਕੀ ਕਰਦਾ ਮੈ ਕਿਹਾ:- ਲੰਘੇ ਸਮੇਂ ਦੀਆਂ ਅੱਜ ਵੀ ਖਾਨਾਂ ਖੁਨਦਾ ਹਾਂ, ਸੁਪਨੇ ਹੁਣ ਵੀ ਨਾਲ ਤੇਰੇ ਮੈਂ ਬੁਨਦਾ ਹਾਂ, ਤੇ ਹਰ ਵੇਲੇ #BABA_BELI ਸੁਣਦਾ ਹਾਂ, ਤਾਂਹੀਓ ਤਾਂ ਤੇਰੀਆਂ ਯਾਦਾਂ ਨੂੰ ਹੀ ਖੁਨਦਾ ਹਾਂ, ਬਸ #BABA_BELI ਸੁਣਦਾ ਹਾਂ। #Jasvir