Nojoto: Largest Storytelling Platform
13gill221186
  • 13Stories
  • 27Followers
  • 57Love
    0Views

13_gill_22

https://www.instagram.com/13_gill_22/

  • Popular
  • Latest
  • Video
de72451442a222710911a18eb9727f57

13_gill_22

ਕਹਿੰਦੀ:- ਅੱਜ ਕੱਲ੍ਹ ਤੂੰ ਕੀ ਕਰਦਾ

ਮੈ ਕਿਹਾ:-

ਲੰਘੇ ਸਮੇਂ ਦੀਆਂ ਅੱਜ ਵੀ ਖਾਨਾਂ ਖੁਨਦਾ ਹਾਂ,

ਸੁਪਨੇ ਹੁਣ ਵੀ ਨਾਲ ਤੇਰੇ ਮੈਂ ਬੁਨਦਾ ਹਾਂ,

ਤੇ ਹਰ ਵੇਲੇ #BABA_BELI ਸੁਣਦਾ ਹਾਂ,

ਤਾਂਹੀਓ ਤਾਂ ਤੇਰੀਆਂ ਯਾਦਾਂ ਨੂੰ ਹੀ ਖੁਨਦਾ ਹਾਂ,

ਬਸ #BABA_BELI ਸੁਣਦਾ ਹਾਂ।

                                          #Jasvir
de72451442a222710911a18eb9727f57

13_gill_22

ਫਿਰ ਕੀ ਏ ਚੱਲ ਕੋਈ ਨਾ,
ਛੱਡ ਮੈਨੂੰ ਕਦੇ ਓ ਰੋਈ ਨਾ,
ਖਿਆਲਾਂ ਮੇਰਿਆ ਚ ਕਦੇ ਖੋਈ ਨਾ,
ਅੱਖ ਮੇਰੀ ਕਦੇ ਹੁਣ ਸੋਈ ਨਾ,
ਕੋਈ ਹੋਰ ਦਿਲ ਸਾਡੇ ਨੂੰ ਮੋਈ ਨਾ,
ਫਿਰ ਕੀ ਏ ਚੱਲ ਕੋਈ ਨਾ।
                        #Jasvir
de72451442a222710911a18eb9727f57

13_gill_22

ਇਕੱਠਿਆਂ ਸੀ ਬੁਣੇ ਅਸੀਂ ਸੁਪਨੇ ਲੱਖਾਂ,

ਪਰ ਛੱਡ ਮੈਨੂੰ ਓ ਕਰ ਗਈ ਵਿੱਚ ਕੱਖਾਂ,

ਹੁਣ ਰਹਿਣ ਹੰਜੂਆਂ ਨਾ ਭਰੀਆ ਅੱਖਾਂ,

ਮੈਂ ਅੱਜ ਵੀ ਕਿਸੇ ਨੂੰ ਉਸ ਵਾਰੇ ਕੁਝ ਨਾ ਦੱਸਾਂ।

                                          #Jasvir
de72451442a222710911a18eb9727f57

13_gill_22

ਮੈਂ ਹੁਣ ਵੀ ਹਾਰ ਪਲ ਓਹਦੇ ਵਾਰੇ ਸੋਚ ਰਿਹਾ,

ਵਿੱਚ ਖੁਆਬਾਂ ਉਹਨੂੰ ਹੀ ਮੈਂ ਲੋਚ ਰਿਹਾ,

ਕਿਉ ਮੁਹੱਬਤ ਕੀਤੀ ਦਿਲ ਨੂੰ ਦੇ ਮੈਂ ਦੋਸ਼ ਰਿਹਾ।
                                
                                         #Jasvir
de72451442a222710911a18eb9727f57

13_gill_22

ਜਦੋ ਓਹਨੇ ਰਿਸਤਾ ਮੇਰੇ ਤੋਂ ਤੋੜਿਆ ਸੀ,

ਮੈ ਮੁੱਖ ਦੁਨੀਆਂ ਤੋਹ ਮੋੜਿਆ ਸੀ,

ਮੇਰੇ ਯਾਰਾਂ ਦਿੱਤਾ ਮੈਨੂੰ ਸਹਾਰਾ ਸੀ,

ਸਿਖਾਇਆ ਜੀਣਾ ਮੈਨੂੰ ਦੁਵਾਰਾ ਸੀ।
          
                               #Jasvir
de72451442a222710911a18eb9727f57

13_gill_22

ਜ਼ਿੰਦਗੀ ਤੋ ਹੋਣਾ ਨੀ ਨਰਾਸ ਚਾਹੀਦਾ,


ਵੱਧਦੇ ਹਮੇਸਾ ਅੱਗੇ ਨੂੰ ਹੀ ਜਾਈਦਾ,


ਇੱਕ ਵਾਰ ਹਾਰ ਕਦੇ ਹੌਂਸਲਾ ਨੀ ਢਾਈਦਾ,


ਕਰ ਮਿਹਨਤ ਸਦਾ ਹੀ ਮੁਕਾਮ ਪਾਈਦਾ।
      
                                   #Jasvir
de72451442a222710911a18eb9727f57

13_gill_22

ਓਹ ਮੈਨੂੰ ਆਪਣੇ ਤੋਂ ਦੂਰ ਕਰ ਕੇ ਖੁਸ਼ ਅਾ,
ਮੈਂ ਓਹਦੇ ਤੋਹ ਹੁਣ ਦੂਰ ਰਹਿ ਕੇ ਖੁਸ਼ ਅਾ,

ਓਹ ਮੈਨੂੰ ਨਜਰਅੰਦਾਜ ਕਰ ਕੇ ਖੁਸ਼ ਅਾ,
ਮੈਂ ਉਹਦੀ ਨਜਰ ਤੋਂ ਪਰੇ ਰਹਿ ਕੇ ਖੁਸ਼ ਅਾ,

ਓਹ ਮੈਨੂੰ ਨਫ਼ਰਤ ਕਰ ਕੇ ਖੁਸ਼ ਅਾ,
ਮੈਂ ਓਹਨੂੰ ਪਿਆਰ ਕਰ ਕੇ ਖੁਸ਼ ਅਾ,

ਆਖ਼ਰ ਅਸੀਂ ਦੋਨੋਂ ਖੁਸ਼ ਅਾ।
                                #Jasvir
de72451442a222710911a18eb9727f57

13_gill_22

ਇਹ ਜ਼ਿੰਦਗੀ ਸਭਨਾ ਨੂੰ ਬਹੁਤ ਪਿਆਰੀ ਐ,

ਬਸ ਮਿਹਨਤ ਰੱਖਣੀ ਪੈਂਦੀ ਜਾਰੀ ਐ,

ਨਾ ਲਿੱਖੀ ਕਿਸਮਤ ਰੱਬ ਨੇ ਤੇਰੀ ਮਾੜੀ ਐ,

ਇੱਥੇ ਮਿਲਦਾ ਸਭ ਕੁਝ ਵਾਰੋ ਵਾਰੀ ਐ,

ਬਸ ਮਿਹਨਤ ਰੱਖਣੀ ਤੂੰ ਜਾਰੀ ਐ।

                             #Jasvir
de72451442a222710911a18eb9727f57

13_gill_22

ਅਸੀਂ ਸਮੇਂ ਨਾਲ ਚੱਲਣਾ ਲਿਆ ਸਿਖ ਸੱਜਣਾ,

ਨਾ ਹੋਈਏ ਫ਼ਿਦਾ ਦੇਖ ਬਾਹਰੀ ਦਿੱਖ ਸੱਜਣਾ,

ਤੇਰੇ ਕਰ ਕੇ ਹੀ ਰਹਿਆ ਮੈਂ ਲਿੱਖ ਸੱਜਣਾ,

ਹੁਣ ਸੋਚੀਏ ਵਾਰੇ ਅਸੀਂ ਭਵਿੱਖ ਸੱਜਣਾ,

ਲਿਆ ਸਮੇਂ ਨਾਲ ਚੱਲਣਾ ਸਿੱਖ ਸੱਜਣਾ।

                                 #Jasvir #jazbaat
de72451442a222710911a18eb9727f57

13_gill_22

 jazbaat

jazbaat

loader
Home
Explore
Events
Notification
Profile