Nojoto: Largest Storytelling Platform

ਭਾਵੇਂ ਹਰ ਇਕ ਵਾਦੇ ਤੋ ਮੁਕਰ ਗਈ, ਨਜਰਾ ਮੇਰਿਆ ਚੋ ਓਹ ਉਤਰ

ਭਾਵੇਂ ਹਰ ਇਕ ਵਾਦੇ ਤੋ ਮੁਕਰ ਗਈ,
ਨਜਰਾ ਮੇਰਿਆ ਚੋ ਓਹ ਉਤਰ ਗਈ,,
ਓਹ ਹੁਣ ਨਾ ਅਰਦਾਸਾਂ ਕਰਦੀ ਐ,
ਜੀਹਨੇ ਮੇਰੀ ਖੁਸ਼ੀ ਕਦੇ ਮੰਗੀ ਸੀ,,
ਮੈ ਓਹਨੂੰ ਮਾੜਾ ਨਈ ਕਹਿੰਦਾ,
ਓਹ ਦਿਲ ਦੀ ਬਹੁਤ ਚੰਗੀ ਸੀ.....




                             ਨਰੋਤਮ ਸਿੰਘ Dil de Jazbat 

#narotam_singh
ਭਾਵੇਂ ਹਰ ਇਕ ਵਾਦੇ ਤੋ ਮੁਕਰ ਗਈ,
ਨਜਰਾ ਮੇਰਿਆ ਚੋ ਓਹ ਉਤਰ ਗਈ,,
ਓਹ ਹੁਣ ਨਾ ਅਰਦਾਸਾਂ ਕਰਦੀ ਐ,
ਜੀਹਨੇ ਮੇਰੀ ਖੁਸ਼ੀ ਕਦੇ ਮੰਗੀ ਸੀ,,
ਮੈ ਓਹਨੂੰ ਮਾੜਾ ਨਈ ਕਹਿੰਦਾ,
ਓਹ ਦਿਲ ਦੀ ਬਹੁਤ ਚੰਗੀ ਸੀ.....




                             ਨਰੋਤਮ ਸਿੰਘ Dil de Jazbat 

#narotam_singh