Nojoto: Largest Storytelling Platform
nojotouser3115998169
  • 8Stories
  • 20Followers
  • 37Love
    0Views

ਨਰੋਤਮ ਸਿੰਘ

likhana, gouna shonk a nlaik a sirre de 🙏🙏 dalleya nall koi yarri ni dilo chngeya nu dillo pyar

  • Popular
  • Latest
  • Video
af65ed1297d668ae0ed2604d5c680eb5

ਨਰੋਤਮ ਸਿੰਘ

ਓਹਨੂੰ ਕੋਈ ਤਾਂ ਜਾਕੇ ਦੱਸਦੋ ਹਾਲ ਮੇਰਾ, 
ਜਲਦੀ ਪਾਵੇ ਹੁਣ ਜਿੰਦਗੀ ਚ ਮੁੜ ਫੇਰਾ,,
ਪਤਾ ਓਹਨੇ ਕਰਨਾ ਨਹੀਂ ਵਰਤਲਾਪ ਫਿਰਤੌ,
Msg ਕਰਨ ਦਾ ਵੀ ਨਹੀਂ ਹੁਣ ਮੇਰੇ ਕੋਲ ਜੇਹਰਾ,,
ਇਹ ਫੜਿਆ ਏ ਸੱਜਣਾ ਤੂੰ ਕੰਮ ਕਿਹੜਾ,
ਹਰ ਵਾਰ ਘੜਿਆ ਹੁੰਦਾ ਬਹਾਨਾ ਤੇਰਾ,,
ਓਹਨੂੰ ਕੋਈ ਤਾਂ ਜਾਕੇ ਦਸਦੋ ਹਾਲ ਮੇਰਾ,
ਜਲਦੀ ਪਾਵੇ ਹੁਣ ਜਿੰਦਗੀ ਚ ਮੁੜ ਫੇਰਾ..

af65ed1297d668ae0ed2604d5c680eb5

ਨਰੋਤਮ ਸਿੰਘ

ਐਸੇ ਓਹ ਜਿੰਦਗੀ ਚ ਆਕੇ ਗਏ ਨੇ
ਬੜੀ ਬੁਰੀ ਤਰਾ ਦਿੱਲ ਨੂੰ ਤਰਸਾਕੇ ਗਏ ਨੇ 
ਹਰ ਵੇਲੇ ਇੱਕ ਅਹਿਸਾਸ ਜੇਹਾ ਹੁੰਦਾ 
ਜਿਵੇਂ ਹੱਥਾਂ ਚ ਹੱਥ ਫੜਾਕੇ ਗਏ ਨੇ 
ਥੋੜਾ ਜਿਉਣ ਦਾ ਸਲੀਕਾ ਸਖਾਕੇ ਗਏ ਨੇ
ਜੱਦ ਦਿੱਖਦਾ ਹੀ ਨਈ ਸੀ ਕੁਝ ਅੱਗੇ ਓਹਨੂੰ 
ਫੇਰ ਜਿੰਦਗੀ ਵਿੱਚ ਹੀ ਕਿਉ ਆਕੇ ਗਏ ਨੇ 
ਐਸੇ ਓਹ ਜਿੰਦਗੀ ਚ ਆਕੇ ਗਏ ਨੇ
ਥੋੜਾ ਜਿਉਣ ਦਾ ਸਲੀਕਾ ਸਖਾਕੇ ਗਏ ਨੇ

af65ed1297d668ae0ed2604d5c680eb5

ਨਰੋਤਮ ਸਿੰਘ

ਇੱਕ ਹੱਥ ਤੇ ਮੇਰਾ ਦਿਲ ਤੇ,
ਦੂਜੇ ਹੱਥ ਮੇਰੀ ਜਾਨ ਨੂੰ ਧਰਦੀ ਏ,,
ਸੌਂਹ ਰੱਬ ਦੀ ਦਿਲ ਮਰਨ ਨੂੰ ਕਰਦਾ,
ਜਿਕਰ ਜੱਦ ਕਿਸੇ ਹੋਰ ਦਾ ਕਰਦੀ ਏ....

af65ed1297d668ae0ed2604d5c680eb5

ਨਰੋਤਮ ਸਿੰਘ

*ਧੰਨ ਧੰਨ ਅਕਾਲ ਪੁਰਖ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੀ* *ਅਪਾਰ ਕਿਰਪਾ ਸਦਕਾ* 

 *ਅਖੰਡ ਭਾਰਤ ਦੀ ਤਰੱਕੀ ਅਤੇ ਗੳੂ ਰੱਖਿਅਾ ਲਈ ਚੰਡੀ ਦੀ ਵਾਰ ਦਾ ਹਵਨ ਯੱਗ*

af65ed1297d668ae0ed2604d5c680eb5

ਨਰੋਤਮ ਸਿੰਘ

ਮੈਨੂੰ ਯਕੀਨ ਐ ਆਪਣੇ ਸਜਣਾ ਤੇ,
ਓਹ ਨਈ ਸੀ ਮੈਨੂੰ ਭੁਲਾ ਸਕਦੇ,,
ਇਹ ਖੇਡੀ ਕਿਸੇ ਨੇ ਸਾਜਿਸ਼ ਐ,
ਨਹੀਂ ਓਹ ਕਿੱਥੇ ਸੀ ਰੁਲਾ ਸਕਦੇ..

af65ed1297d668ae0ed2604d5c680eb5

ਨਰੋਤਮ ਸਿੰਘ

Tu jdo jindgi de vich aya si,
Apna Jhutha pyar jtaya si,,
Na na karde vi mai c izhar krta,
Assi Kita c pyar te tu vpar karta.... jhutha pyar

jhutha pyar

af65ed1297d668ae0ed2604d5c680eb5

ਨਰੋਤਮ ਸਿੰਘ

आखों से बहता है पानी  कैसी है ये ज़िन्दगानी 
ਜਿਹਨਾ ਦਾ ਮੋਹ ਉਠਗਿਆ ਜਿਉਣੇ ਤੋਂ,
ਪੁੱਛੋ ਹਾਲ ਓਹਨਾ ਤੋਂ ਬਿਰਹਾ ਹੋਣ ਦਾ,,
ਕਦੇ ਆਉਂਦਾ ਸੀ ਮਜਾ ਗੱਲਾਂ ਕਰਕੇ ਨਾਲ ਓਹਦੇ,
ਪਰ ਉਸਤੋਂ ਵੱਧ ਮਜਾ ਆਉਂਦਾ ਐ ਕੱਲੇ ਰੌਣ ਦਾ......

af65ed1297d668ae0ed2604d5c680eb5

ਨਰੋਤਮ ਸਿੰਘ

ਭਾਵੇਂ ਹਰ ਇਕ ਵਾਦੇ ਤੋ ਮੁਕਰ ਗਈ,
ਨਜਰਾ ਮੇਰਿਆ ਚੋ ਓਹ ਉਤਰ ਗਈ,,
ਓਹ ਹੁਣ ਨਾ ਅਰਦਾਸਾਂ ਕਰਦੀ ਐ,
ਜੀਹਨੇ ਮੇਰੀ ਖੁਸ਼ੀ ਕਦੇ ਮੰਗੀ ਸੀ,,
ਮੈ ਓਹਨੂੰ ਮਾੜਾ ਨਈ ਕਹਿੰਦਾ,
ਓਹ ਦਿਲ ਦੀ ਬਹੁਤ ਚੰਗੀ ਸੀ.....




                             ਨਰੋਤਮ ਸਿੰਘ Dil de Jazbat 

#narotam_singh

Dil de Jazbat #narotam_singh

Follow us on social media:

For Best Experience, Download Nojoto

Home
Explore
Events
Notification
Profile