ਭਾਵੇਂ ਹਰ ਇਕ ਵਾਦੇ ਤੋ ਮੁਕਰ ਗਈ, ਨਜਰਾ ਮੇਰਿਆ ਚੋ ਓਹ ਉਤਰ ਗਈ,, ਓਹ ਹੁਣ ਨਾ ਅਰਦਾਸਾਂ ਕਰਦੀ ਐ, ਜੀਹਨੇ ਮੇਰੀ ਖੁਸ਼ੀ ਕਦੇ ਮੰਗੀ ਸੀ,, ਮੈ ਓਹਨੂੰ ਮਾੜਾ ਨਈ ਕਹਿੰਦਾ, ਓਹ ਦਿਲ ਦੀ ਬਹੁਤ ਚੰਗੀ ਸੀ..... ਨਰੋਤਮ ਸਿੰਘ Dil de Jazbat #narotam_singh