ਓਹ ਮੈਨੂੰ ਆਪਣੇ ਤੋਂ ਦੂਰ ਕਰ ਕੇ ਖੁਸ਼ ਅਾ, ਮੈਂ ਓਹਦੇ ਤੋਹ ਹੁਣ ਦੂਰ ਰਹਿ ਕੇ ਖੁਸ਼ ਅਾ, ਓਹ ਮੈਨੂੰ ਨਜਰਅੰਦਾਜ ਕਰ ਕੇ ਖੁਸ਼ ਅਾ, ਮੈਂ ਉਹਦੀ ਨਜਰ ਤੋਂ ਪਰੇ ਰਹਿ ਕੇ ਖੁਸ਼ ਅਾ, ਓਹ ਮੈਨੂੰ ਨਫ਼ਰਤ ਕਰ ਕੇ ਖੁਸ਼ ਅਾ, ਮੈਂ ਓਹਨੂੰ ਪਿਆਰ ਕਰ ਕੇ ਖੁਸ਼ ਅਾ, ਆਖ਼ਰ ਅਸੀਂ ਦੋਨੋਂ ਖੁਸ਼ ਅਾ। #Jasvir