ਕਿਸੇ ਤੇ ਵਿਸ਼ਵਾਸ ਨਾ ਕਰਿਆ ਕਰ ਦਿਲਾ ਮੇਰਿਆ. ਅੱਜ ਕੱਲਾ ਲੋਕ ਆਪਣਾ ਬਣਾ ਕੇ ਮਾਰਦੇ ਆ. ਬੇਗਾਨਿਆਂ ਨੂੰ ਕੀ ਪਤਾ ਤੇਰੀਆਂ ਕਮਜੋਰੀਆਂ ਦਾ.. ਉਹ ਆਪਣੇ ਹੀ ਹੁੰਦੇ ਜੋ ਕਮਜੋਰੀਆਂ ਲੱਭ ਲੱਭ ਮਾਰਦੇ ਆ.. ਗੈਰੀ ਢਿੱਲੋਂ #Garry z jazbaat