Nojoto: Largest Storytelling Platform
garrydhillon2479
  • 113Stories
  • 269Followers
  • 618Love
    132Views

Jogga Dhillon

I m not good,no one is bad

  • Popular
  • Latest
  • Video
4d140bcabdd1e0c02a142b21754a733c

Jogga Dhillon

ਔਰਤ ਦੇ ਮਾੜੇ ਟਾਇਮ ਸਹਾਰੇ ਜ਼ਰੂਰ ਬਣੇ ਅਾਂ
ਪਰ ਕਦੇ ਕਿਸੇ ਔਰਤ ਦੇ ਸਹਾਰੇ ਨੀ ਰਹੇ.

©Jogga Dhillon #SuperBloodMoon
4d140bcabdd1e0c02a142b21754a733c

Jogga Dhillon

ਜਾੜ੍ਹ ਚ ਹੁੰਦੇ ਦਰਦ ਵਰਗਾ ਤੇਰੀ ਯਾਦ ਦਾ ਦਰਦ.
ਜਦੋਂ ਉੱਠਦਾ ਨਾ ਦਵਾ ਕੰਮ ਕਰਦੀ ਅਾ ਨਾ ਦੁਅਾ.

©Jogga Dhillon #MereKhayaal
4d140bcabdd1e0c02a142b21754a733c

Jogga Dhillon

ਸਾਡੇ ਚਿਹਰੇ ਤੇ ਪਾਂਵੇ ਲੱਖ ਉਦਾਸੀਅਾਂ 
ਪਰ ਚਿਹਰੇ ਅਸਾਂ ਲੱਖ ਹਸਾਏ
ਖੁਦ ਉਜੜ ਗਏ ਗੱਲ ਵੱਖਰੀ ਏ
ਪਰ ਪਿਅਾਰਾਂ ਦੇ ਘਰ ਲੱਖ ਵਸਾਏ

©Jogga Dhillon #LostTracks
4d140bcabdd1e0c02a142b21754a733c

Jogga Dhillon

ਯੂਸਫ-ਏ-ਸਾਨੀ ਕਹਿ ਕਰ
ਨਿਗਾਹ-ਏ-ਨਾਜ਼ ਕੀ ਨਜ਼ਰ ਸੇ ਤੁਮਹ ਨੇ ਦੇਖਾ
ਹਮ ਕਮਬਖਤ ਤੇਰੇ ਹੋ ਗਏ
ਫੌਤ ਕਰ ਦੀਅਾ ਤੇਰੀ ਨਿਗਾਹੋਂ ਨੇ
ਮੇਰੀ ਜਿੰਦਗੀ ਕੇ ਪਲ ਤੇਰੇ ਹੋ ਗਏ

©Jogga Dhillon #alonesoul
4d140bcabdd1e0c02a142b21754a733c

Jogga Dhillon

ਜਿਸਦੇ ਘਰ ਮਾਂ,ਭੈਣ,ਧੀ ਹੋਵੇ
ਉਹ ਕਿਸੇ ਦੀ ਧੀ,ਭੈਣ ਨੂੰ ਪੈਰ ਦੀ ਜੁੱਤੀ ਨੀ ਸਮਝਦੇ ਹੁੰਦੇ.
                                            Jogga Dhillon

©Garry Dhillon #ShiningInDark
4d140bcabdd1e0c02a142b21754a733c

Jogga Dhillon

ਕਮਬਖਤ ਕੌਨ ਹੈ ਜੋ ਸਾਲਾ ਚੈਨ ਸੇ ਸੋਣੇ ਭੀ ਨਹੀ ਦੇਤਾ.
ਅੰਦਰ ਦੇਖਾ ਤੋ ਤੇਰੀ ਯਾਦੋਂ ਕਾ ਕਾਫਲਾ ਸਾਲਾ ਰੋਣੇ ਭੀ ਨਹੀ ਦੇਤਾ.
                                                         Jogga Dhillon

©Garry Dhillon #Hopeless
4d140bcabdd1e0c02a142b21754a733c

Jogga Dhillon

ਦਿਲ ਵਿੱਚ ਲੈ ਕੇ ਲੱਖਾਂ ਸੁਪਨੇ
ਅਸੀਂ ਖੁਅਾਬਾਂ ਦੇ ਸ਼ਹਿਰ ਤੁਰ ਪਏ
ਬੇਬੇ ਦੀਅਾਂ ਚੁੰਨੀਅਾਂ ਨੀ ਰੰਗ ਹੋਣੀਅਾਂ
ਜੇ ਕਾਮਯਾਬ ਹੋਏ ਬਿਨਾਂ ਪਿੰਡ ਮੁੜ ਪਏ

ਕੁੱਬ ਬਾਪੂ ਦੀ ਟੂਈ ਵਿੱਚ ਪੈ ਗਿਅਾ
ਚੱਕ ਮੋਡਿਅਾਂ ਤੇ ਘਰ ਦੀ ਕਬੀਲਦਾਰੀ ਨੂੰ
ਮਾੜੇ ਟਾਇਮਾਂ ਨੂੰ ਮੇਹਨਤਾਂ ਨਾਲ ਚੰਗਾ ਕਰਨਾ
ਮੈਂ ਬੜਾ ਨੇੜੇ ਹੋ ਕੇ ਤੱਕਿਅਾ ਗਰੀਬਦਾਰੀ ਨੂੰ

ਬਹੁਤਾ ਪੜ ਨਹੀਉ ਹੋਇਅਾ ਪੈਰਾਂ ਤੇ ਖੜ ਨਹੀਉ ਹੋਇਅਾ
ਕੁਝ ਹਾਲਾਤ ਹੀ ਸੀ ਐਦਾਂ ਦੇ ਬਣ ਗਏ
ਹੁਣ ਦੇਖੀਂ ਜਿੰਦਗੀ ਦਾ ਸੁਅਾਦ ਅਾਉਂਦਾ ਦਿਲ ਮੇਰਿਅਾ
ਜਦੋਂ ਦਿਨ ਰਾਤ ਇੱਕ ਕਰ ਛਾਨਣੀ ਚੋਂ ਮਾੜੇ ਦਿਨ ਛਣ ਗਏ

ਤੂੰ ਛੱਡੀ ਨਾ ਸਾਥ ਬਾਬਾ ਨਾਨਕਾ ਹੌਸਲਾ ਮੈਂ ਨੀ ਛੱਡਦਾ
ਹੁਣ ਥੱਕਦਾ ਤੇ ਰੁਕਦਾ ਨੀ ਉਹਨਾਂ ਚਿਰ ਤੇਰਾ ਗੈਰੀ ਢਿੱਲੋਂ
ਜਿਨਾਂ ਚਿਰ ਨਹੀਉ ਮੰਜਿਲਾਂ ਦਾ ਰਾਹ ਲੱਭਦਾ.

4d140bcabdd1e0c02a142b21754a733c

Jogga Dhillon

ਪਾਣੀ ਦਾ ਡਰੰਮ ਖਾ ਗਏ
ਗਰੀਬਾਂ ਦਾ ਚੰਮ ਖਾ ਗਏ
ਵੇਚ ਸ਼ਮਸ਼ਾਨ ਖਾ ਗਏ
ਜਿਮ ਦਾ ਸਮਾਨ ਖਾ ਗਏ
ਪਾਉਂਦੇ ਕਾਵਾਂ ਰੌਲੀ ਅਖੇ ਪਿੰਡ ਦੀ ਤਰੱਕੀ ਹੋ ਗਈ
ਗੁਰੂ ਘਰ ਜਿੰਦਾ ਹੁੰਦਾ
ਦਿਸਦਾ ਨੀ ਬੰਦਾ ਹੁੰਦਾ
ਰੌਲਾ ਪ੍ਰਧਾਨਗੀ ਦਾ
ਵੋਟਾਂ ਦੀ ਦਵਾਨਗੀ ਦਾ
ਸਕੂਲ ਬੰਦ ਕਰਵਾਤਾ ਚਲੋ ਟੀਚਰਾਂ ਦੀ ਛੁੱਟੀ ਹੋ ਗਈ
ਗੱਲਾਂ ਢਿੱਲੋਂ ਦੀਅਾਂ ਸੱਚੀਅਾਂ
ਪੜ ਰੂਹਾਂ ਕਈ ਮੱਚੀਅਾਂ
ਘਰ ਅਾਂਉਦੇ ਨੇ ਉਲਾਭੇਂ
ਮੇਰੀ ਕਲਮ ਨੂੰ ਕੌਣ ਸਾਂਭੇ
ਸਾਧਾਂ ਭੇਸ ਚੋਰਾਂ ਦੀ ਪੋਚ ਮੈਥੋਂ ਫੱਟੀ ਹੋ ਗਈ

4d140bcabdd1e0c02a142b21754a733c

Jogga Dhillon

ਜਦੋਂ ਕਦੇ ਉਹਨੇ ਮੈਨੂੰ ਬੁਲਾਉਣਾ

ਮੈਂ ਕੰਮ ਛੱਡ ਕੇ ਉਹਦੇ ਕੋਲ ਚਲੇ ਜਾਣਾ

ਪਰ ਅਫਸੋਸ ਇੱਕ ਦਿਨ ਐਸਾ ਵਕਤ ਅਾਇਅਾ

ਉਹਨੇ ਮੈਨੂੰ ਕਿਸੇ ਕੰਮ ਜੋਗਾ ਹੀ ਨੀ ਛੱਡਿਅਾ

4d140bcabdd1e0c02a142b21754a733c

Jogga Dhillon

ਉਲਝ ਗਈ ਅਾ ਜਿੰਦਗੀ Math ਦੇ ਫਾਰਮੂਲੇ ਵਾਂਗਰਾ
ਸੱਜਣਾ ਟਿਊਸ਼ਨਾਂ ਰੱਖ ਕਿ ਵੀ ਹੱਲ ਨੀ ਹੁੰਦੀ
ਉਂਝ ਤਾਂ ਮੈਨੂੰ ਕੋਈ ਦੁੱਖ ਨੀ ਕਿਸੇ ਗੱਲ ਦਾ
ਪਰ ਦੁੱਖ ਇਹੀ ਸੱਜਣਾ ਕਿ ਹੁਣ ਤੇਰੇ ਨਾਲ ਗੱਲ ਨੀ ਹੁੰਦੀ

loader
Home
Explore
Events
Notification
Profile