ਖੌਫ਼ ਕਈ ਕਰਦੇ ਹੰਕਾਰ ਸਾਡੀ ਕੋਠੀ ਸਾਡੀ ਕਾਰ ਕਈ ਬਣ ਠਣ ਬਹਿੰਦੇ ਸਾਡੀ ਵੱਖਰੀ ਪਛਾਣ ਗੁਰੂ ਦੇਂਦਾ ਅਾ ਗਿਆਨ ਪਰ ਓਦਾ ਨੀ ਧਿਆਨ ਅਜੇ ਪਤਾ ਨਹੀਓਂ ਓਨੂੰ ਕਿੰਝ ਨਿੱਕਲ ਦੀ ਜਾਨ ਹਉਮੈਂ ਵਿੱਚ ਅਾ ਕੇ ਜੱਦ ਪਾਉਂਦਾ ਏ ਖਿਲਾਰਾ ਕਰਕੇ ਚਲਾਕੀ ਨਹੀਓਂ ਬੱਚਦਾ ਖੌਫ ਰੱਬ ਦਾ ਅਾ ਮਾੜਾ #ZAILDAR 📝✍️ #ego