Nojoto: Largest Storytelling Platform
zaildaf3234
  • 24Stories
  • 52Followers
  • 254Love
    147Views

Zaildar

ਰੁਲਣਾ ਚਾਹੇਗੀ JANAM ਰੁਲਨੇ ਨਹੀਂ ਦੇਂਗੇ ਸ਼ਾਇਰ ਹੈਂ ਹਮ ਬੁਲਣੇ ਨਹੀਂ ਦੇਂਗੇ

  • Popular
  • Latest
  • Video
1ccf9190e63245b93da06aaeca7d4034

Zaildar

ਘਰ ਘਰ ਹੋਗੇ AC ਨਾ ਹੁਣ ਛਾਵਾਂ ਜੁੜਦੀਆਂ ਨੇ
 
ਪਾਲ ਕੇ ਪੁੱਤ ਫੇਰ ਓਸੇ ਘਰ ਵਿੱਚ ਮਾਵਾਂ ਰੁਲਦੀਆਂ ਨੇ 

ਕਰ ਲਈ ਡਿਗਰੀ ਨੌਜ਼ਵਾਨ ਨੇ ਉੱਚੀ ਤੋਂ ਉੱਚੀ

ਪਰ ਪੜ੍ਹੇ ਨਾ ਪੰਨੇ ਕਿਸੇ ਵੀ ਇਤਿਹਾਸ ਦੇ ਨਈਂ

ਅਪਣੇ ਹੀ ਘਰ ਵਾਰ ਲਈ ਬੰਦਾ ਰੋਈ ਜਾਂਦਾ ਏ

ਦਸੋ ਕੋਈ ਰੋਇਆ ਜੇ #ਪੰਜਾਬ ਦੇ ਲਈ panjab
#Isolated
1ccf9190e63245b93da06aaeca7d4034

Zaildar

#BLENDER PRIDE BY ME LYRICS AND COMPOSE

#Blender PRIDE BY ME LYRICS AND COMPOSE

1ccf9190e63245b93da06aaeca7d4034

Zaildar

#FUTURE HUBBY

#Future HUBBY

1ccf9190e63245b93da06aaeca7d4034

Zaildar

Slaamat

#LOVEGUITAR

Slaamat #LOVEGUITAR

1ccf9190e63245b93da06aaeca7d4034

Zaildar

ਹੱਥ ਟੁੱਟੇ ਦਾ ਇਹਨਾਂ ਦੁੱਖ ਨੀ ਹੁੰਦਾ 
ਜਿਨ੍ਹਾਂ ਛੁੱਟੇ ਦਾ ਹੁੰਦਾ

ਟੁੱਟਦਾ ਏ ਰੱਬ ਦੀ ਮਰਜ਼ੀ ਨਾਲ
ਪਰ 
ਛੁੱਟਦਾ ਏ ਸੱਜਣ ਦੀ ਗਲ਼ਤੀ ਨਾਲ਼


ZAILDAR ✍️🍁 #SAD #Leave #pyaar 

#MoonHiding
1ccf9190e63245b93da06aaeca7d4034

Zaildar

ਜੋ ਫੋਕੀਆਂ ਨੀ ਮਾਰਦਾ ਗੱਲ ਗੱਲ ਤੇ
ਓ ਰਾਹੀ ਆਪਣੇ ਰਾਹ ਦਾ ਹੁੰਦਾ 

ਜਰੂਰੀ ਨਹੀਂ 
ਕਿਸੇ ਨੂੰ ਖੋ ਕੇ ਬੰਦਾ ਸ਼ਰਾਬ ਪੀਵੇ
ਕਿਸੇ ਕਿਸੇ ਨੂੰ ਨਸ਼ਾ ਚਾਹ ਦਾ ਵੀ ਹੁੰਦਾ

ZAILDAR ✍️🍁 #chai_love
1ccf9190e63245b93da06aaeca7d4034

Zaildar

ਅਸੀਂ ਬੰਦੇ ਥੋੜੇ ਨੇਕ ਨਾ ਜਾਣੀ ਸਾਨੂੰ ਫਰਜ਼ੀ
ਤੇਰੇ ਤੋਂ ਨਾ ਪੜ ਹੋਣੀ ਖੁਦਾ ਸਾਡੀ ਅਰਜ਼ੀ

ਅਰਜ਼ੀ ਚ ਮੰਗਿਆਂ ਨਾਂ ਕੁੱਝ ਵੱਡਾ ਯਾਰ ਤੋਂ
ਜਾਵਾਂ ਕੁਰਬਾਨ ਬੱਸ ਜਾਵਾਂ ਓਦੇ ਪਿਆਰ ਤੋਂ

ਓਨੇ ਕੀ ਟਿਕਣਾ ਜ਼ਮੀਨ ਉੱਤੇ ਜਿਹਦੀ ਅੱਗ ਦੇ ਧੂਏਂ ਨਾਲ ਯਾਰੀ ਹੋਵੇ 
ਹੋਣ ਮਾੜੇ ਹਾਲਾਤ ਸਾਰੀ ਉਮਰ ਭਾਵੇਂ ਪਰ ਸੋਚ ਅਸਾਂ ਦੀ ਨਾ ਮਾੜੀ ਹੋਵੇ

ਮੈਂ ਸੁਣਿਆਂ ਜਿੱਤਿਆ ਮੰਨ ਜਾਵੇ ਤੇ ਜਿੱਤਿਆ ਸੰਸਾਰ ਜਾਂਦਾ   
ਮਾੜਾ ਕਰੇ ਜਿਉਂਦੇ ਜੀਅ ਜੋ ਓ ਅੰਤਾਂ ਨੂੰ ਸੁਣਿਆਂ ਹਾਰ ਜਾਂਦਾ

ਜ਼ੈਲਦਾਰ ਅੱਜੇ ਬਣ ਨਾਂ ਸਿਆਣਾ ਤੂੰ ਸਿਆਣਾ ਹੋਣਾ ਵੀ ਜ਼ਿੰਦਗੀ ਨੂੰ ਮਾਰ ਜਾਂਦਾ
ਗੱਲ ਓਦੋਂ ਵੀ ਸੱਚੀ ਕਰ ਲਿਆ ਕਰ ਜੱਦ ਆਪਣਾ ਵੀ ਤੇਰਾ ਕੋਈ ਜੁਗਾੜ ਲਾਉਂਦਾ

ਕੀ ਕੀ ਸੁਣਾਵਾਂ ਕਿੱਸੇ ਮਰੀ ਹੋਈ ਜ਼ਮੀਰ ਦੇ ਭੁੱਖਾ ਸੋਂਦਾ ਗ਼ਰੀਬ ਤੇ ਖਾਣ ਬਰੈਡ ਕੁੱਤੇ ਅਮੀਰ ਦੇ
ਦਿਲ ਨੀ ਦੇਖਿਆ ਜਾਂਦਾ ਅੱਜਕਲ੍ਹ ਸੱਜਣਾ ਕਿਉਂਕਿ ਮਹਿੰਗੇ ਮੁੱਲ ਨੇ ਸੋਹਣੀ ਤਸਵੀਰ ਦੇ

ਹਾਸੇ ਤਾਂ ਹਰ ਗੱਲ ਚ ਪੈਦਾ ਕੀਤੇ ਜਾ ਸਕਦੇ ਨੇ 
ਪਰ ਖੌਣੇ ਨੀ ਵਿਸ਼ਵਾਸ ਕਦੇ ਭੈਣ ਵੀਰ ਦੇ
ਖੋਣੇ ਨੀ ਵਿਸ਼ਵਾਸ਼ ਕਦੇ ਭੈਣ ਵੀਰ ਦੇ

ZAILDAR ✍️📝🎵 #Barrier #Sach #Truth #Life #Shayari #lyrics #Punjabi
1ccf9190e63245b93da06aaeca7d4034

Zaildar

ਬਹੁਤੇ ਮਾਨ ਟੁੱਟੇ ਨੇ ਯਕੀਂਨ ਨਈਂ ਹੁੰਦਾ ਹਰੇਕ ਤੇ
ਬਾਹਠ ਸਾਹਿਬ ਤੋਂ ਜਾਵਾਂ ਜੱਦ ਵੀ ਤੇ ਜਾਵਾਂ ਮੱਥਾ ਟੇਕ ਕੇ

ਭਾਵੇਂ ਹੋ ਜਾਵੇ ਜ਼ਿੰਦਗੀ ਭੰਡ ਸਾਡੀ ਦੋਸ਼ ਦਈਏ ਨਾ ਰੱਬ ਦੇ ਲੇਖ ਤੇ
ਕੋਈ ਐਸੇ ਨੈਣ ਵੀ ਲੱਭ ਲੈ ਜੋ ਹੋਣ ਖੁਦਾ ਨੂੰ ਵੇਖ ਦੇ

ਸੁਣਿਆਂ #ਜ਼ੈਲਦਾਰ ਓ ਵੀ ਕਦੇ ਧੁਖਦੇ ਨੇ ਜੋ ਅੱਗ ਹੋਰਾਂ ਦੀ ਨੂੰ ਸੇਕ ਦੇ
ਗ਼ਰੀਬ ਅਮੀਰ ਸੱਭ ਤੁਰ ਜਾਣਾ ਹੁੰਦੇ ਕਰਮ ਯਾਦ ਅੰਤਾਂ ਨੂੰ ਨੇਕ ਦੇ

ਕਿਵੇਂ ਜਾਂਦੀ ਜਿੱਤੀ ਲੰਕਾ ਵੀ ਕੋਈ ਦੱਸਦਾ ਨਾ ਘਰ ਦੇ ਭੇਦ ਜੇ
ਚੱਲ ਸ਼ੁਕਰ ਮਨਾਂ ਓਸ ਡਾਢੇ ਦਾ ਤੇਰੇ ਨਾਲ ਤੇਰੇ ਅਪਣੇ ਤਾਂ ਨੀ ਖੇਲ ਦੇ #sunrays #Apne #Punjabi #lyrics #Artist #comments #Truth #Love #Support
1ccf9190e63245b93da06aaeca7d4034

Zaildar

ਕਿਉਂ ਸਹਿ ਰਹੇ ਆਂ ਦੁੱਖ ਮੁੱਢ ਤੋਂ 
ਕੋਈ ਕਰਦਾ ਪਿਆ ਵਿਚਾਰ ਨਹੀਂ

ਖੁੱਲੇ ਛੱਡ ਜਾਣ ਪਿੱਛੋਂ ਜਾ ਰਹੇ ਅਾ ਬੇਫਿਕਰੇ
ਲੱਗਦਾ ਸਿਹਤ ਨਾਲੋਂ ਵੱਧ ਵਪਾਰ ਸਹੀ

ਮੈਂ ਹੈਰਾਨ ਦੇਖ ਕੇ ਓਹਨਾਂ ਨੂੰ 
ਜਿਹਨਾਂ ਲੱਗੇ ਆਈ ਬਹਾਰ ਕੋਈ

ਦਿਲ ਰੋਇਆ ਦੇਖ ਓਨੂੰ ਵੀ
ਜਿਹੜੀ ਮਾਂ ਹੁਕਾਂ ਮਾਰ ਮਾਰ ਰੋਈ

ਸਜਾ ਮਿਲੀ ਬੇਜੁਬਾਨਾਂ ਤੇ ਗ਼ਰੀਬਾਂ ਨੂੰ
ਜਿਵੇਂ ਸੱਭ ਦੇ ਗੁਨਾਹਗਾਰ ਓਹੀ

ਮੈਨੂੰ ਲੱਗਦਾ ਗਲ਼ਤੀ ਵੱਡੀ ਏ
ਨਾ ਬਾਣੀ ਸਮਝੇ ਸਮਝਦਾਰ ਹੁਣੀ

ਬਾਬਾ ਨਾਨਕ ਬਖਸ਼ ਦੇ ਗੁਨਾਹਾਂ ਨੂੰ
ਏਸ ਜੱਗ ਤੇ ਬਖ਼ਸ਼ਣਹਾਰ ਤੁਹੀਂ   

       ਜੈਲਦਾਰ #feather #RESPECT #Sach #Truth #lyrics
1ccf9190e63245b93da06aaeca7d4034

Zaildar

ਸੁੱਚੀ ਨੀਅਤ ਨਾਲ ਲਿਖੇ ਜਾਂਦੇ ਨੇ ਸ਼ਬਦ
ਚੰਗੀ ਮਾੜੀ ਸੋਚ ਤਾਂ ਹਰੇਕ ਕੋਲ ਹੁੰਦੀ

ਗੱਲਾਂ ਕਈ ਕਰਦੇ ਨੇ ਮਹਿਫ਼ਿਲਾਂ ਚ ਗਜ਼ ਕੇ
ਕਹਾਣੀ ਘਰ ਦੀ ਨਾ ਕਿਸੇ ਤੋਂ ਖੋਲ ਹੁੰਦੀ

ਕੱਢ ਲੈਣੇ ਅਾ ਫ਼ਰਕ ਦੂਜਿਆਂ ਚ ਜੀਅ ਸਦਕੇ
ਗਲ਼ਤੀ ਆਪਣੀ ਨਾ ਮੂੰਹੋਂ ਕਦੇ ਬੋਲ ਹੁੰਦੀ

ਭਾਵੇਂ ਹੋਈਏ ਕਿੰਨੇ ਵੀ ਸਮਝਦਾਰ ਅਸੀਂ
ਕੰਮ ਚੰਗੇ ਚ ਜਵਾਨੀ ਨਾ ਰੋਲ ਹੁੰਦੀ

ਤਵੀਤ ਕਰਮਾਂ ਵਾਲੇ ਕਦੇ ਨਾਂ ਪਾਏ ਅਸਾਂ
ਜ਼ਿੰਦਗੀ ਸਾਡੀ ਵੀ ਨਹੀਂ ਤਾਂ ਮਖੌਲ ਹੁੰਦੀ

ਦੇਖੀਂ ਟੁੱਟੇ ਨਾ ਜੈਲਦਾਰ ਕੋਈ ਤਾਲਾ ਧੱਕੇ ਨਾਲ ਤੇਥੋਂ
ਚਾਬੀ ਦਿਲ ਦੀ ਵੀ ਸੁਣਿਆਂ ਅਨਮੋਲ ਹੁੰਦੀ

 ਜੈਲਦਾਰ ✍️ #twilight #Support #anmol #words #story #Truth #follow #vichar #Love
loader
Home
Explore
Events
Notification
Profile