ਤੇਰੇ ਨਾਲ ਇੱਕ ਮੇਰਾ ਵਾਅਦਾ ਸੋਹਣੀਏ,ਦੁੱਖ ਤੇਰੇ ਨੇੜੇ ਲੱਗਣ ਨੀ ਦੰਦਾ ਮਨ-ਮੋਹਣੀਏ,FOCUSਤੇਰੇ ਉੱਤੇ ਨੀ ਮੈਂ ਸਾਰਾ ਕਰਨਾ,ਬਾਕੀ ਸਾਰੇ ਜੱਗ ਨੂੰ BLUR ਕਰਨਾ, ਨਿੱਕੀ-ਮੋਟੀ ਗੱਲਤੀ ਨੂੰ ਕਰੀ ਤੂੰ ਵੀ ਮਾਫ਼ ਨੀ, ਸੁੱਖ ਤੇਰਾ ਉਦਾ ਪੂਰਾ ਦਿਲ ਦਾ ਏ ਸਾਫ਼ ਨੀ,ਹੁਣ ਤੇਰੇ ਨਾਲ ਹੀ ਚੱਲੇ ਮੇਰਾ ਹਰ ਇੱਕ ਸਾਹ ਨੀ, ਮੇਰੀ ਰੱਬ ਅੱਗੇ ਬੱਸ ਆਹੀ ਆ ਦੂਵਾ ਨੀ, ਰੱਬ ਅੱਗੇ ਬੱਸ ਇੱਕ ਆਹੀ ਆ ਦੂਵਾ ਨੀ।SARKARIA❤ #SARKARIA❤