Nojoto: Largest Storytelling Platform

Miss You Quotes ਕਿਹੜਾ ਸੀ ਗੁਨਾਹ ਰੱਬਾ ਸਾਡੇ ਕੋਲੋਂ ਹੋ

Miss You Quotes  ਕਿਹੜਾ ਸੀ ਗੁਨਾਹ ਰੱਬਾ ਸਾਡੇ ਕੋਲੋਂ ਹੋ ਗਿਆ..
ਕਿਉਂ ਤੂੰ ਸਾਡੇ ਭਰਾ ਨੂੰ ਸਾਡੇ ਕੋਲੋਂ ਖੋਹ ਲਿਆ..
ਨਿੱਕੇ-ਨਿੱਕੇ ਚਾਅ ਸੀ ਬਹੁਤੇ ਨਾ ਜਿਆਦਾ ਸੀ..
ਅਸੀਂ ਤਾਂ ਕਦੇ ਮੰਦਾ ਬੋਲ ਵੀ ਨਾ ਬੋਲਿਆ..
ਕਿਉਂ ਤੂੰ ਸਾਡੇ ਚਾਵਾਂ ਨੂੰ ਮਿੱਟੀ ਵਿੱਚ ਰੋਲਿਆ

©Preet komal
  #Nojoto #nojotoquotes #nojotoshayari #Shayari #Shayar #Quotes #missyoumybrother #missyou #Brother #sister

preetkomal9310

Preet komal

New Creator